ਭਾਰਤ ‘ਚ ਜਲਦ ਜਾਰੀ ਕੀਤਾ ਜਾਵੇਗਾ 20 ਰੁਪਏ ਦਾ ਨਵਾਂ ਨੋਟ

by mediateam

ਮੁੰਬਈ (ਵਿਕਰਮ ਸਹਿਜਪਾਲ) : RBI ਜਲਦ 20 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ। ਕੇਂਦਰੀ ਬੈਂਕ ਨੇ 20 ਰੁਪਏ ਦੇ ਨਵੇਂ ‘ਡੰਮੀ’ ਨੋਟ ਦੀ ਤਸਵੀਰ ਜਾਰੀ ਕਰਦਿਆਂ ਦੱਸਿਆ ਕਿ ਇਸ ’ਤੇ ਆਰ. ਬੀ. ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖਤ ਹੋਣਗੇ। ਇਸ ਦੇ ਪਿੱਛਲੇ ਹਿੱਸੇ ’ਤੇ ਅੈਲੋਰਾ ਦੀਆਂ ਗੁਫਾਵਾਂ ਦੀ ਤਸਵੀਰ ਹੈ, ਜੋ ਦੇਸ਼ ਦੀ ਸੱਭਿਆਚਾਰਕ ਵਿਰਾਸਤ ਦੀ ਪ੍ਰਤੀਨਿਧਤਾ ਕਰਦੀ ਹੈ।

ਇਸ ਦਾ ਆਧਾਰ ਵਰਣ ਹਰਾਪਨ ਲਏ ਹੋਏ ਪੀਰਾ ਹੈ, ਇਸ ਦੇ ਹੋਰ ਡਿਜ਼ਾਈਨ ਅਤੇ ਫੀਚਰ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਦੇ ਹੋਰ ਨੋਟਾਂ ਦੇ ਸਮਾਨ ਹੈ।

More News

NRI Post
..
NRI Post
..
NRI Post
..