ਨਾਬਾਲਗ ਮੁੰਡੇ ਦੀ ਨਸ਼ਾ ਦਾ ਟੀਕਾ ਲਗਾਉਂਦੇ ਦੀ ਵੀਡੀਓ ਹੋਈ ਵਾਇਰਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਨਸ਼ੇ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ,ਉੱਥੇ ਹੀ ਹੁਣ ਲੁਧਿਆਣਾ ਦੇ ਰਹਿਣ ਵਾਲੇ ਨੌਜਵਾਨ ਮੁੰਡੇ ਦੀ ਨਸ਼ੇ ਕਰਦੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸਿਰ 'ਤੇ ਲਾਲ ਰੰਗ ਦਾ ਪਰਨਾ ਬੰਨ੍ਹੀ ਮੁੰਡਾ ਹੱਥ 'ਚ ਟੀਕਾ ਲਗਾ ਰਿਹਾ ਹੈ ,ਜਦਕਿ ਉਸ ਦੇ ਕੋਲ ਇੱਕ ਹੋਰ ਮੁੰਡਾ ਖੜ੍ਹਾ ਹੋਇਆ ਸੀ। ਜਦੋ ਉਸ ਨੇ ਵੀਡੀਓ ਬਣਦੀ ਦੇਖੀ ਤਾਂ ਉਹ ਪਾਸੇ ਹੋ ਗਿਆ । ਜਦਕਿ ਪਟਕੇ ਵਾਲਾ ਮੁੰਡਾ ਨਸ਼ੇ ਦਾ ਟੀਕਾ ਲਗਾਉਂਦਾ ਰਿਹਾ। ਜਾਣਕਾਰੀ ਅਨੁਸਾਰ ਇਹ ਮੁੰਡਾ ਗੂੰਗਾ ਤੇ ਬੋਲਾ ਹੈ। ਲੋਕਾਂ ਨੇ ਕਿਹਾ ਪੁਲਿਸ ਵੱਲੋ ਸ਼ਿਕਾਇਤ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੁੰਦੀ ।

More News

NRI Post
..
NRI Post
..
NRI Post
..