ਓਬਾਮਾ ਤੋਂ ਬਾਅਦ ਕਮਲਾ ਹੈਰਿਸ ਵੀ ਆਪਣੀ ਕਿਤਾਬ ਨੂੰ ਲੈ ਕੇ ਆਈ ਸੁਰਖੀਆਂ ਚ

by simranofficial

ਅਮਰੀਕਾ (ਐਨ .ਆਰ .ਆਈ .ਮੀਡਿਆ ) : ਜਿਥੇ ਬਰਾਕ ਓਬਾਮਾ ਕੁਝ ਦਿਨਾਂ ਤੋਂ ਆਪਣੀ ਕਿਤਾਬ ਨੂੰ ਲੈ ਕੇ ਕਾਫ਼ੀ ਚਰਚਾ 'ਚ ਹਨ। ਤੇ ਲਗਾਤਾਰ ਮੀਡੀਆ 'ਚ ਸੁਰਖੀਆਂ ਵਿਚ ਹਨ ਓਥੇ ਰਾਸ਼ਟਰਪਤੀ ਅਹੁਦੇ ਤੋਂ ਹਟਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਉਹ ਇਸ ਕਦਰ ਪੂਰੀ ਦੁਨੀਆ ਦੇ ਮੀਡੀਆ 'ਚ ਸੁਰਖੀਆਂ ਵਿਚ ਹਨ। ਓਥੇ ਹੀ ਹੁਣ ਰਾਸ਼ਟਰਪਤੀ ਅਹੁਦੇ ਲਈ ਭਾਰਤੀ ਮੂਲ ਦੀ ਕਮਲਾ ਹੈਰਿਸ ਸੁਰਖੀਆਂ ਵਿਚ ਨੇ ਓਥੇ ਹੀ ਉਹ ਹੁਣ ਉਪ- ਵੀ ਆਪਣੀ The Truths We Hold: An American Journey ਕਿਤਾਬ ਨਾਲ ਸੁਰਖੀਆਂ 'ਚ ਹੈ।

ਇਸ ਕਿਤਾਬ ਦੇ ਵਿਚ ਓਹਨਾ ਦੇ ਕਈ ਅਹਿਮ ਪਹਿਲੂਆਂ ਦਾ ਜ਼ਿਕਰ ਕੀਤਾ ਓਥੇ ਹੀ ਦਰਅਸਲ ਇਸ ਕਿਤਾਬ 'ਚ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਭੁੱਲ ਪਹਿਲੂਆਂ ਦਾ ਜ਼ਿਕਰ ਕੀਤਾ ਹੈ। ਇਸ ਕਿਤਾਬ 'ਚ ਉਨ੍ਹਾਂ ਨੇ ਆਪਣੇ ਭਾਰਤੀ ਕੁਨੈਕਸ਼ਨ ਦਾ ਲੰਬਾ ਜ਼ਿਕਰ ਕੀਤਾ ਹੈ।ਉਨ੍ਹਾਂ ਨੇ ਆਪਣੀ ਪੁਸਤਕ 'ਚ ਇਹ ਸਵੀਕਾਰ ਕੀਤਾ ਹੈ ਕਿ ਮਾਂ ਦੀ ਸਮੁੱਚੀ ਸ਼ਖ਼ਸੀਅਤ ਦਾ ਸਾਡੇ 'ਤੇ ਡੂੰਘਾ ਪ੍ਰਭਾਵ ਹੈ। ਮੈਂ ਉਨ੍ਹਾਂ ਤੋਂ ਕਾਫ਼ੀ ਪ੍ਰਭਾਵਿਤ ਹਾਂ। ਕਮਲਾ ਦੀ ਮਾਂ ਸ਼ਿਆਮਲਾ ਗੋਪਾਲਨ ਦਾ ਜਨਮ ਚੇਨਈ 'ਚ ਹੋਇਆ ਸੀ। ਮਾਂ-ਬਾਪ ਦੇ ਚਾਰ ਬੱਚਿਆਂ 'ਚੋਂ ਉਹ ਸਭ ਤੋਂ ਵੱਡੀ ਸੀ