ਭਾਰਤ ਤੋਂ ਹਾਰ ਤੋਂ ਬਾਅਦ ਸ਼ੋਇਬ ਅਖ਼ਤਰ ਹੋਏ ਲਾਲ-ਪੀਲੇ, ਪਾਕਿ ਕਪਤਾਨ ਨੂੰ ਦੱਸਿਆ ਬ੍ਰੇਨਲੈੱਸ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਮੈਨਚੈਸਟਰ ਵਿੱਚ ਵਿਸ਼ਵ ਕੱਪ 2019 ਦੇ 22ਵੇਂ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ ਜਿਸ ਤੋਂ ਬਾਅਦ ਸਾਬਕਾ ਗੇਂਦਬਾਜ ਸ਼ੋਇਬ ਅਖ਼ਰਤ ਦਾ ਰਿਐਕਸ਼ਨ ਆਇਆ। ਭਾਰਤ ਨੇ ਪਾਕਿਸਤਾਨ ਨੂੰ ਵਿਸ਼ਵ ਕੱਪ ਵਿੱਚ ਹਰ ਵਾਰ ਹਰਾਇਆ ਹੈ। 

ਸ਼ੋਇਬ ਅਖ਼ਤਰ ਨੇ ਕਿਹਾ,"ਇੱਕ ਗੱਲ ਦੱਸਣਾ ਚਾਹੁੰਦਾ ਹਾਂ, ਇਹ ਵਿਸ਼ਵ ਕੱਪ ਦਾ ਮੈਚ ਨਹੀਂ ਸੀ ਇਹ ਚੈਂਪਿਅਨਜ਼ ਟ੍ਰਾਫ਼ੀ ਸੀ, ਜੋ ਗਲਤੀ ਹਿੰਦੋਸਤਾਨ ਨੇ ਚੈਂਪਿਅਨਜ਼ ਟ੍ਰਾਫ਼ੀ ਵਿੱਚ ਕੀਤੀ ਸੀ ਉਹੀ ਗ਼ਲਤੀ ਪਾਕਿਸਤਾਨ ਨੇ ਦੁਹਰਾਈ, ਕਿੱਥੇ? ਇਸ ਮੈਚ ਵਿੱਚ।" 

ਸ਼ੋਇਬ ਅਖ਼ਤਰ ਨੇ ਪਾਕਿਸਤਾਨ ਟੀਮ ਦੇ ਕਪਤਾਨ ਨੂੰ ਬ੍ਰੇਨਲੈੱਸ ਦੱਸਦੇ ਹੋਏ ਕਿਹਾ, "ਹੁਣ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਇੰਨਾ ਬ੍ਰੇਨਲੈੱਸ ਕੈਪਟਨ ਵੀ ਕੋਈ ਹੋ ਸਕਦਾ ਹੈ।

More News

NRI Post
..
NRI Post
..
NRI Post
..