ਦੋ ਦਿਨਾਂ ਦੀ ਤੇਜ਼ ਰਫਤਾਰ ਬਾਅਦ ਸ਼ੇਅਰ ਬਾਜ਼ਾਰ ਡਿੱਗਿਆ

by nripost

ਮੁੰਬਈ (ਪਾਇਲ): ਉਤਾਰ-ਚੜ੍ਹਾਅ ਦੇ ਕਾਰੋਬਾਰੀ ਸੈਸ਼ਨ ਵਿੱਚ ਘਰੇਲੂ ਬਾਜ਼ਾਰ ਨੇ ਅੱਜ ਆਪਣੀ ਸ਼ੁਰੂਆਤੀ ਲੀਡ ਗੁਆ ਦਿੱਤੀ ਅਤੇ ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਨਿਘਾਰ ਨਾਲ ਬੰਦ ਹੋਇਆ।

ਸੈਂਸੈਕਸ ਵਿੱਚ 330 ਅੰਕਾਂ ਅਤੇ ਨਿਫਟੀ ’ਚ 113 ਅੰਕਾਂ ਦਾ ਨਿਘਾਰ ਦਰਜ ਕੀਤਾ ਗਿਆ। ਬੀਐੱਸਈ ਦਾ 30 ਸ਼ੇਅਰਾਂ ’ਤੇ ਆਧਾਰਿਤ ਮਾਣਕ ਸੂਚਕਅੰਕ ਸੈਂਸੈਕਸ 329.92 ਅੰਕ ਮਤਲਬ 0.43 ਫੀਸਦ ਡਿੱਗ ਕੇ 76,190.46 ’ਤੇ ਬੰਦ ਹੋਇਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਮਾਣਕ ਸੂਚਕਅੰਕ ਨਿਫਟੀ ਵੀ 113.15 ਅੰਕ ਮਤਲਬ 0.49 ਫੀਸਦ ਡਿੱਗ ਕੇ 23,092.20 ’ਤੇ ਬੰਦ ਹੋਇਆ।

More News

NRI Post
..
NRI Post
..
NRI Post
..