ਦਿੱਲੀ ਤੋਂ ਨਿਊ ਜਰਸੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਤਿੰਨ ਘੰਟੇ ਦੀ ਉਡਾਣ ਮਗਰੋਂ ਪਰਤੀ ਵਾਪਸ

by jaskamal

ਨਵੀਂ ਦਿੱਲੀ (ਜਸਕਮਲ) : ਏਅਰ ਇੰਡੀਆ ਦਿੱਲੀ-ਨਾਰਵੇ (ਯੂਐੱਸ) ਫਲਾਈਟ ਤਿੰਨ ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਦਾ ਉਡਾਣ ਤੋਂ ਬਾਅਦ ਵਾਪਸ ਪਰਤ ਗਈ ਹੈ। ਏਅਰ ਇੰਡੀਆ ਦੇ ਅਧਿਕਾਰੀ ਨੇ ਦੱਸਿਆ ਕਿ ਜਹਾਜ਼ 'ਤੇ ਮੈਡੀਕਲ ਐਮਰਜੈਂਸੀ ਦੇ ਕਾਰਨ ਫਲਾਈਟ ਨੂੰ ਵਾਪਸ ਪਰਤਨਾ ਪਿਆ ਸੀ।