ਜਲਾਲਾਬਾਦ,(ਦੇਵ ਇੰਦਰਜੀਤ) :ਰੰਧਾਵਾ ਨੇ ਸੁਖਬੀਰ ਬਾਦਲ ’ਤੇ ਵਰ੍ਹਦੇ ਹੋਏ ਕਿਹਾ ਕਿ ‘ਪੰਜਾਬ ਮੰਗਦਾ ਹੈ ਚਿੱਟੇ ਦਾ ਹਿਸਾਬ’ ਜਦਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਸਭ ਤੋਂ ਜ਼ਿਆਦਾ ਚਿੱਟੇ ਦਾ ਵਪਾਰ ਹੋਇਆ ਹੈ। ਸਾਡੀ ਸਰਕਾਰ ਚਿੱਟਾ ਬੰਦ ਤਾਂ ਨਹੀਂ ਕਰ ਸਕੀ ਪਰ ਰੋਕ ਜ਼ਰੂਰ ਲਗਾਈ ਹੈ।
ਜਿਸ ਦੇ ਚਲਦਿਆ ਅਕਾਲੀ ਦਲ ਹਰ ਚੋਣ ਵਿਚ ਹਾਰ ਦਾ ਮੂੰਹ ਦੇਖਣਾ ਪਿਆ।


