ਇਕ ਮੰਤਰੀ ਆਏ ਕੋਰੋਨਾ ਪਾਜ਼ੀਟਿਵ, ਅਲਬਰਨਾ ਦੇ ਪ੍ਰੀਮੀਅਰ ਹੋਏ ਆਈਸੋਲੇਟ

by vikramsehajpal

ਅਲਬਰਟਾ ਡੈਸਕ (ਐਨ.ਆਰ.ਆਈ. ਮੀਡਿਆ) : ਕੈਨੇਡਾ ਦੇ ਅਲਬਰਟਾ ਦੀ ਮਿਊਂਸਪਲ ਅਫੇਅਰਜ਼ ਮੰਤਰੀ ਦੇ ਕੋਵਿਡ-19 ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਅਲਬਰਨਾ ਦੇ ਪ੍ਰੀਮੀਅਰ ਜੇਸਨ ਕੇਨੀ ਆਪਣੇ ਘਰ ਵਿੱਚ ਆਈਸੋਲੇਟ ਹੋ ਗਏ ਹਨਈ ਦੱਸ ਦਈਏ ਕਿ ਕੇਨੀ ਦੇ ਬੁਲਾਰੇ ਨੇ ਆਖਿਆ ਕਿ ਮਿਊਂਸਪਲ ਅਫੇਅਰਜ਼ ਮੰਤਰੀ ਟਰੇਸੀ ਐਲਰਡ ਦੇ ਕੋਵਿਡ-19 ਪਾਜ਼ੀਟਿਵ ਆਉਣ ਤੋਂ ਬਾਅਦ ਬੁੱਧਵਾਰ ਦੁਪਹਿਰ ਨੂੰ ਕੇਨੀ ਨੇ ਸੈਲਫ ਆਈਸੋਲੇਸ਼ਨ ਦਾ ਫੈਸਲਾ ਲਿਆI

ਇਸ ਤੋਂ ਠੀਕ ਪਹਿਲਾਂ ਕੇਨੀ ਵਿਧਾਨ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦੇ ਜਵਾਬ ਦੇ ਰਹੇ ਸਨI ਉਨ੍ਹਾਂ ਦੇ ਡਿਪਟੀ ਪ੍ਰੈੱਸ ਸਕੱਤਰ ਹੈਰੀਸਨ ਫਲੇਮਿੰਗ ਨੇ ਇੱਕ ਬਿਆਨ ਵਿੱਚ ਆਖਿਆ ਕਿ ਕਿਸੇ ਤਰ੍ਹਾਂ ਦੇ ਲੱਛਣ ਨਜ਼ਰ ਨਾ ਆਉਣ ਦੇ ਬਾਵਜੂਦ ਪ੍ਰੀਮੀਅਰ ਵੱਲੋਂ ਅਹਿਤਿਆਤਨ ਟੈਸਟ ਆਦਿ ਕਰਵਾਏ ਜਾ ਰਹੇ ਹਨI

More News

NRI Post
..
NRI Post
..
NRI Post
..