ਆਲੀਆ ਭੱਟ ਹੋਈ ਕੋਰੋਨਾ ਪੋਜ਼ੀਟਿਵ

by vikramsehajpal

ਮੁੰਬਈ,(ਦੇਵ ਇੰਦਰਜੀਤ) :ਤਾਜ਼ਾ ਖ਼ਬਰ ਇਹ ਹੈ ਕਿ ਅਦਾਕਾਰਾ ਆਲੀਆ ਭੱਟ ਵੀ ਕੋਰੋਨਾ ਪਾਜ਼ੇਟਿਵ ਆ ਗਈ ਹੈ। ਹਾਲ ਹੀ ’ਚ ਉਨ੍ਹਾਂ ਦੇ ਕਰੀਬੀ ਰਣਬੀਰ ਕਪੂਰ ਨੂੰ ਕੋਰੋਨਾ ਹੋਇਆ ਸੀ। ਆਲੀਆ ਨੇ ਵੀ ਖੁਦ ਨੂੰ ਘਰ ’ਚ ਕੁਆਰੰਟਾਈਨ ਕਰ ਲਿਆ ਹੈ। ਦੱਸ ਦਈਏ ਕਿ ਆਲੀਆ ਭੱਟ ਅਜੇ ਆਪਣੀ ਅਗਲੀ ਫਿਲਮ ਗੰਗੂਬਾਈ ਕਾਠਿਆਵਾੜੀ ’ਚ ਕੰਮ ਕਰ ਰਹੀ ਹੈ।

ਹਾਲ ਹੀ ’ਚ ਕੋਰੋਨਾ ਦੀ ਲਪੇਟ ’ਚ ਆਉਣ ਵਾਲੀਆਂ ਹਸਤੀਆਂ ’ਚ ਸਚਿਨ ਤੇਂਦੁਲਕਰ, ਆਮਿਰ ਖ਼ਾਨ, ਕਾਰਤਿਕ ਆਇਰਨ, ਮਨੋਜ ਭਾਜਪਾਈ ਤੇ ਬੱਪੀ ਦਾ ਸ਼ਾਮਲ ਹਨ। ਬਿੱਗ ਬੌਸ ਫੇਮ ਅਦਾਕਾਰਾ ਮੋਨਾਲੀਸਾ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਅਮਿਤਾਭ ਬੱਚਨ ਦਾ ਪਰਿਵਾਰ ਪਹਿਲਾਂ ਹੀ ਕੋਰੋਨਾ ਨੂੰ ਮਾਤ ਦੇ ਚੁੱਕਾ ਹੈ।

More News

NRI Post
..
NRI Post
..
NRI Post
..