Wc Final : ਇੰਗਲੈਂਡ ਨੂੰ 357 ਦੌੜਾਂ ਦਾ ਮਿਲਿਆ ਟੀਚਾ, ਏਲੀਸਾ ਨੇ ਬਣਾਇਆ ਵਿਸ਼ਵ ਰਿਕਾਰਡ

by jaskamal

ਨਿਊਜ਼ ਡੈਸਕ : ICC ਮਹਿਲਾ ਵਿਸ਼ਵ ਕੱਪ ਦੇ ਖਿਤਾਬੀ ਮੁਕਾਬਲੇ 'ਚ ਆਸਟ੍ਰੇਲੀਆ ਨੇ ਇੰਗਲੈਂਡ ਦੇ ਸਾਹਮਣੇ 357 ਦੋਰਾਂ ਦਾ ਟੀਚਾ ਰੱਖਿਆ ਹੈ। ਏਲੀਸਾ ਹੀਲੀ ਨੇ ਸਭ ਤੋਂ ਜ਼ਿਆਦਾ 170 ਦੌੜਾਂ ਦੀ ਪਾਰੀ ਖੇਡੀ ਹੈ। ਹੀਲੀ ਦੇ ਸ਼ਤਕ ਬਣਾਉਣ ਦੇ ਨਾਲ ਹੀ ਉਹ ਕ੍ਰਿਕਟ ਇਤਿਹਾਸ ਦੀ ਪਹਿਲੀ ਖਿਡਾਰਨ ਬਣ ਗਈ ਹੈ, ਜਿਸ ਨੇ ਇਹ ਵਿਸ਼ਵ ਕੱਪ ਦੇ ਮੈਮੀਫਾਈਨਲ ਤੇ ਫਾਇਨਲ ਵਿਚ ਸ਼ਤਕ ਲਗਾਇਆ ਹੈ। ਹਾਲੇ ਤਕ ਕੋਈ ਪੁਰਸ਼ ਕ੍ਰਿਕਟਰ ਵੀ ਇਹ ਰਿਕਾਰਡ ਕਾਇਮ ਨਹੀਂ ਕਰ ਸਕਿਆ।

More News

NRI Post
..
NRI Post
..
NRI Post
..