ਸੁਸ਼ਾਂਤ ਦੀ ਐਸ ਗਰਲਫ੍ਰੈਂਡ ਨੇ ਦਿੱਤਾ ਜੁੜਵਾ ਬੱਚਿਆਂ ਨੂੰ ਜਨਮ

by mediateam

ਮੁੰਬਈ (ਐਨ.ਆਰ.ਆਈ. ਮੀਡਿਆ) : ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇੰਡਸਟਰੀ ਨੂੰ ਇੱਕ ਸਦਮਾ ਜਿਹਾ ਲੱਗ ਗਿਆ ਹੈ। ਓਥੇ ਹੀ ਸੁਸ਼ਾਂਤ ਦੀ ਐਕਸ ਗਰਲਫ੍ਰੈਂਡ ਐਕਟਰਸ ਅੰਕਿਤਾ ਲੋਖਾਂਡੇ ਕਾਫੀ ਸਮੇਂ ਤੋਂ ਦੁਖੀ ਸੀ ਪਰ ਹੁਣ ਅੰਕਿਤਾ ਦੇ ਚੇਹਰੇ ਤੇ ਖੁਸ਼ੀ ਆ ਗਈ ਹੈ ਕਿਉਂ ਕਿ ਅੰਕਿਤਾ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ।

ਜਿਸਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਫੋਟੋ ਸ਼ੇਅਰ ਕਰਕੇ ਦਿੱਤੀ ਹੈ। ਅੰਕਿਤਾ ਫੋਟੋ ਵਿੱਚ ਬੇਹੱਦ ਖੁਸ਼ੀ ਨਜ਼ਰ ਆ ਰਹੀ ਹੈ। ਅੰਕਿਤਾ ਨੇ ਆਪਣੇ ਜੁੜਵਾ ਬੱਚਿਆਂ ਦਾ ਨਾਂ ਅਬੀਰ ਅਤੇ ਅਬੀਰਾ ਰੱਖਿਆ ਹੈ। ਓਥੇ ਹੀ ਇੰਡਸਟਰੀ ਅੰਕਿਤਾ ਨੂੰ ਵਧਾਈਆਂ ਦੇ ਰਹੀ ਹੈ ਚਲੋ ਆਖਿਰਕਾਰ ਅੰਕਿਤਾ ਦੇ ਚੇਹਰੇ ਤੇ ਖੁਸ਼ੀ ਤਾਂ ਆਈ। 

More News

NRI Post
..
NRI Post
..
NRI Post
..