ਜਲੰਧਰ (Nri Media) : ਜਲੰਧਰ ਤੋਂ ਪਿੱਟਬੁੱਲ ਵਲੋਂ ਜਾਨਲੇਵਾ ਹਮਲਾ ਕੀਤੇ ਜਾਣ ਵੀਡੀਓ ਸਾਹਮਣੇ ਆਈ ਹੈ।
ਪਿੱਟਬੁਲ ਨੇ ਇੱਕ ਬੱਚੇ ਦੀ ਲੱਤ ਨੂੰ ਅਜਿਹਾ ਫੜਿਆ ਕਿ ਹਰ ਕਿਸੇ ਨੇ ਬੱਚੇ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ, ਪਰ ਸਭ ਨਾਕਾਮਯਾਬ ਰਹੇ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।