ਪੰਜਾਬ ਨੂੰ ਛੱਡ ਕੋਹਲੀ ਨਾਲ ਖੇਡਣਗੇ ਮੈਕਸਵੈੱਲ 14. 25 ਕਰੋੜ ਰੁਪਏ ‘ਚ

by vikramsehajpal

ਚੇਨਈ,(ਦੇਵ ਇੰਦਰਜੀਤ) :ਆਸਟ੍ਰੇਲੀਆ ਦੇ ਬੱਲੇਬਾਜ਼ ਗਲੇਨ ਮੈਕਸਵੈੱਲ ਨੂੰ ਰਾਇਲ ਚੈਲੇਂਜਰ ਬੈਂਗਲੁਰੂ (ਆਰ. ਸੀ. ਬੀ.) ਨੇ ਰਿਕਾਰਡ 14. 25 ਕਰੋੜ ਰੁਪਏ 'ਚ ਖ਼ਰੀਦਿਆ ਹੈ। ਮੈਕਸਵੈੱਲ ਨੂੰ ਖ਼ਰੀਦਣ ਲਈ ਆਰ. ਸੀ. ਬੀ. ਅਤੇ ਚੇਨਈ ਸੁਪਰਕਿੰਗਜ਼ (ਸੀ. ਐਸ. ਕੇ.) ਵਿਚਾਲੇ ਆਰ-ਪਾਰ ਦੀ ਲੜਾਈ ਸੀ।

More News

NRI Post
..
NRI Post
..
NRI Post
..