ਪੰਜਾਬ ਨੂੰ ਛੱਡ ਕੋਹਲੀ ਨਾਲ ਖੇਡਣਗੇ ਮੈਕਸਵੈੱਲ 14. 25 ਕਰੋੜ ਰੁਪਏ ‘ਚ

ਪੰਜਾਬ ਨੂੰ ਛੱਡ ਕੋਹਲੀ ਨਾਲ ਖੇਡਣਗੇ ਮੈਕਸਵੈੱਲ 14. 25 ਕਰੋੜ ਰੁਪਏ ‘ਚ

SHARE ON

ਚੇਨਈ,(ਦੇਵ ਇੰਦਰਜੀਤ) :ਆਸਟ੍ਰੇਲੀਆ ਦੇ ਬੱਲੇਬਾਜ਼ ਗਲੇਨ ਮੈਕਸਵੈੱਲ ਨੂੰ ਰਾਇਲ ਚੈਲੇਂਜਰ ਬੈਂਗਲੁਰੂ (ਆਰ. ਸੀ. ਬੀ.) ਨੇ ਰਿਕਾਰਡ 14. 25 ਕਰੋੜ ਰੁਪਏ ‘ਚ ਖ਼ਰੀਦਿਆ ਹੈ। ਮੈਕਸਵੈੱਲ ਨੂੰ ਖ਼ਰੀਦਣ ਲਈ ਆਰ. ਸੀ. ਬੀ. ਅਤੇ ਚੇਨਈ ਸੁਪਰਕਿੰਗਜ਼ (ਸੀ. ਐਸ. ਕੇ.) ਵਿਚਾਲੇ ਆਰ-ਪਾਰ ਦੀ ਲੜਾਈ ਸੀ।