Today’s Horoscope : ਇਸ ਰਾਸ਼ੀ ਵਾਲਿਆਂ ਦੇ ਪੂਰੇ ਹੋ ਸਕਦੇ ਰਾਜਨੀਤਕ ਉਦੇਸ਼, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by mediateam

ਅੱਜ ਦੀ ਗ੍ਰਹਿ ਸਥਿਤੀ : 23 ਜੁਲਾਈ 2019, ਮੰਗਲਵਾਰ, ਸਾਉਣ ਮਹੀਨਾ, ਕ੍ਰਿਸ਼ਨ ਪੱਖ, ਪਾਸ਼ਠੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ : 03.00 ਵਜੇ ਤੋਂ ਸ਼ਾਮ 04.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ : ਉੱਤਰ, ਉੱਤਰ।

ਕੱਲ੍ਹ ਦਾ ਤਿਉਹਾਰ : ਮੰਗਲਾ ਗੌਰੀ ਵਰਤ।

ਅੱਜ ਦੀ ਭੱਦਰਾ : 4.16 ਤੋਂ 5.11 ਵਜੇ ਤੱਕ।

24 ਜੁਲਾਈ, 2019 ਦਾ ਪੰਚਾਂਗ : ਵਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਰਸਾਤ ਰੁੱਤ, ਸਾਉਣ ਮਹੀਨਾ, ਕ੍ਰਿਸ਼ਨ ਪੱਖ ਸਪਤਮੀ 18 ਘੰਟੇ 06 ਮਿੰਟ ਉਪਰੰਤ ਆਸ਼ਟਮੀ, ਰੇਵਤੀ ਨਛੱਤਰ 15 ਘੰਟੇ 42 ਮਿੰਟ ਉਪਰੰਤ ਅਸ਼ਵਨੀ ਨਛੱਤਰ, ਸੁਕਰਮਾ ਯੋਗ 08 ਘੰਟੇ 46 ਮਿੰਟ ਉਪਰੰਤ ਧ੍ਰਿਤੀ ਯੋਗ, ਮੀਨ 'ਚ ਚੰਦਰਮਾ ਉਪਰੰਤ ਮੇਖ 'ਚ।

ਮੇਖ: ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਸ਼ੁੱਕਰ ਦੇ ਪਰਿਵਰਤਨ ਨਾਲ ਘਰੇਲੂ ਕੰਮਾਂ 'ਚ ਰੁੱਝੇ ਰਹੋਗੇ। ਜੀਵਨਸਾਥੀ ਦਾ ਸਹਿਯੋਗ ਰਹੇਗਾ।

ਬ੍ਰਿਖ: ਦੋਸਤਾਨਾ ਸਬੰਧ ਦ੍ਰਿੜ ਹੋਣਗੇ। ਸਾਰਥਿਕ ਕੰਮ ਨਪੇਰੇ ਚੜ੍ਹਨਗੇ। ਉਪਹਾਰ ਜਾਂ ਸਨਮਾਨ 'ਚ ਵਾਧਾ ਹੋਵੇਗਾ। ਭੱਜ ਦੌੜ ਰਹੇਗੀ। ਪਤੀ-ਪਤਨੀ ਦਾ ਜੀਵਨ ਸੁਖਮਈ ਹੋਵੇਗਾ।

ਮਿਥੁਨ: ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਸਬੰਧਾਂ ਵਿਚ ਮਿਠਾਸ ਆਵੇਗੀ। ਕਾਰੋਬਾਰ 'ਚ ਪ੍ਰਗਤੀ ਹੋਵੇਗੀ।

ਕਰਕ: ਜੀਵਨਸਾਥੀ ਦਾ ਸਹਿਯੋਗ ਤੇ ਮਾਣ ਮਿਲੇਗਾ। ਪਰਿਵਾਰਕ ਜ਼ਿੰਮੇਵਾਰੀ ਪੂਰੀਆਂ ਹੋਣਗੀਆਂ। ਸਿੱਖਿਆ ਦੇ ਖੇਤਰ ਵਿਚ ਸਫਲਤਾ ਮਿਲੇਗੀ।

ਸਿੰਘ: ਨਿੱਜੀ ਸਬੰਧ ਦ੍ਰਿੜ ਹੋਣਗੇ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ। ਘਰੇਲੂ ਵਸਤੂਆਂ 'ਚ ਵਾਧਾ ਹੋਵੇਗਾ।

ਕੰਨਿਆ: ਰਾਜਨੀਤਿਕ ਉਦੇਸ਼ਾਂ ਦੀ ਪੂਰਤੀ ਹੋਵੇਗੀ। ਸਹੁਰੇ ਪਰਿਵਾਰ ਦਾ ਸਹਿਯੋਗ ਮਿਲੇਗਾ। ਕਾਰੋਬਾਰ ਮਾਣ ਵਧੇਗਾ। ਸਮਾਜਿਕ ਕੰਮਾਂ ਵਿਚ ਰੁਚੀ ਲਵੋਗੇ। ਸਨਮਾਨ ਵਿਚ ਵਾਧਾ ਹੋਵੇਗਾ।

ਤੁਲਾ: ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ। ਘਰੇਲੂ ਕੰਮਾਂ ਵਿਚ ਰੁੱਝੇ ਰਹੋਗੇ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਮਾਲੀ ਪੱਖ ਮਜ਼ਬੂਤ ਹੋਵੇਗਾ।

ਬ੍ਰਿਸ਼ਚਕ: ਘਰੇਲੂ ਕੰਮਾਂ ਵਿਚ ਰੁਝੇਵੇਂ ਰਹਿਣਗੇ। ਸਨਮਾਨ ਵਿਚ ਵਾਧਾ ਹੋਵੇਗਾ। ਭੱਜ ਦੌੜ ਦੀ ਸਥਿਤੀ ਸੁਖਦ ਰਹੇਗੀ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਕਾਰੋਬਾਰ 'ਚ ਵਾਧਾ ਹੋਵੇਗਾ।

ਧਨੁ: ਜੀਵਿਕਾ ਦੇ ਖੇਤਰ 'ਚ ਪ੍ਰਗਤੀ ਹੋਵੇਗੀ। ਸਮਾਜਿਕ ਕੰਮਾਂ ਵਿਚ ਰੁਚੀ ਬਣੇਗੀ। ਸਬੰਧਾਂ ਵਿਚ ਮਿਠਾਸ ਆਵੇਗੀ। ਮਾਣ ਵਧੇਗਾ।

ਮਕਰ: ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਕਾਰੋਬਾਰ ਵਿਚ ਜੋਖ਼ਮ ਨਾ ਚੁੱਕੋ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਚੱਲ ਰਹੀ ਕੋਸ਼ਿਸ਼ ਸਫਲ ਹੋਣਗੀਆਂ।

ਕੁੰਭ: ਪਰਿਵਾਰਕ ਮਾਮਲਿਆਂ 'ਚ ਸਾਵਧਾਨੀ ਰੱਖੋ। ਸੰਤਾਨ ਕਾਰਨ ਮਨ ਅਸ਼ਾਂਤ ਰਹੇਗਾ। ਕਰਮਚਾਰੀ ਜਾਂ ਵਿਸ਼ੇਸ਼ ਵਿਅਕਤੀ ਤੋਂ ਪਰੇਸ਼ਾਨੀ ਮਿਲ ਸਕਦੀ ਹੈ।

ਮੀਨ: ਕਾਰੋਬਾਰ ਮਾਮਲਿਆਂ ਵਿਚ ਪ੍ਰਗਤੀ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਮਾਲੀ ਸਥਿਤੀ ਠੀਕ ਰਹੇਗੀ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਸਬੰਧਾਂ ਵਿਚ ਮਿਠਾਸ ਆਵੇਗੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
Jaskamal Singh
..