ਕਾਹਿਰਾ ’ਚ ਅੱਗ ਲਗਣ ਦੀ ਘਟਨਾ ’ਚ 20 ਲੋਕਾਂ ਦੀ ਮੌਤ

by vikramsehajpal

ਕਾਹਿਰਾ (ਦੇਵ ਇੰਦਰਜੀਤ)- ਯੂਨਾਨ ਦੀ ਰਾਜਧਾਨੀ ਕਾਹਿਰਾ ਨੇੜੇ ਵੀਰਵਾਰ ਨੂੰ ਕੱਪੜਿਆਂ ਦੀ ਇੱਕ ਫੈਕਟਰੀ ’ਚ ਅੱਗ ਲੱਗਣ ਕਾਰਨ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ।

ਅਧਿਕਾਰੀਆਂ ਨੇ ਦੱਸਿਆ ਹਾਦਸੇ ’ਚ 24 ਜਣੇ ਜ਼ਖ਼ਮੀ ਵੀ ਹੋਏ ਹਨ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਰਾਜਧਾਨੀ ਦੇ ਬਾਹਰਵਾਰ ਓਬੋਰ ’ਚ ਚਾਰ ਮੰਜ਼ਿਲਾ ਪਲਾਂਟ ’ਚ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ।