ਬਗਦਾਦੀ ਦੀ ਪਤਨੀ ਤੇ ਭੈਣ ਗ੍ਰਿਫ਼ਤਾਰ : ਤੁਰਕੀ ਰਾਸ਼ਟਰਪਤੀ

by mediateam

ਅੰਕਾਰਾ (VIkram Sehajpal) : ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਯਿਪ ਏਰਦੋਗਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਹਾਲਹੀਂ ਦੇ ਵਿੱਚ ਮਾਰੇ ਗਏ ਆਈਐਸਆਈਐਸ ਅੱਤਵਾਦੀ ਅਬੂ ਬਕਰ ਅਲ-ਬਗਦਾਦੀ ਦੀ ਪਤਨੀ ਨੂੰ ਅੰਕਾਰਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। 

ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਸੋਮਵਾਰ ਨੂੰ ਤੁਰਕੀ ਨੇ ਉੱਤਰੀ ਸੀਰੀਆ ਦੇ ਅਲੇਪੋ ਪ੍ਰਾਂਤ ਦੇ ਅਜ਼ਾਜ਼ ਸ਼ਹਿਰ ਤੋਂ ਬਗਦਾਦੀ ਦੀ ਭੈਣ ਰਸਮੀਆ ਨੂੰ ਕਾਬੂ ਕੀਤਾ ਸੀ। ਰਸਮੀਆ ਅਜ਼ਾਜ਼ ਦੇ ਵਿੱਚ ਆਪਣੇ ਪਤੀ ਅਤੇ ਰਿਸ਼ਤੇਦਾਰਾਂ ਨਾਲ ਰਹਿੰਦੀ ਸੀ।

More News

NRI Post
..
NRI Post
..
NRI Post
..