78 ਸਾਲਾਂ ਦੇ ਹੋਏ ਬਿਡੇਨ,ਅੱਜ ਮਨਾ ਰਹੇ ਨੇ ਆਪਣਾ ਜਨਮ ਦਿਨ

by simranofficial

ਅਮਰੀਕਾ (ਐਨ .ਆਰ .ਆਈ ਮੀਡਿਆ) : ਜੋਅ ਬਿਡੇਨ ਨੇ ਹਾਲ ਹੀ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਰੀਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੂੰ ਹਰਾਇਆ ਹੈ। ਬਾਇਡੇਨ ਅਗਲੇ ਸਾਲ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਅਹੁਦੇ ‘ਤੇ ਕਬਜ਼ ਹੋਣ ਜਾ ਰਹੇ ਹਨ। ਡੈਮੋਕਰੇਟਿਕ ਪਾਰਟੀ ਦੇ ਨੇਤਾ ਜੋ ਬਾਇਡੇਨ ਜੋ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਚੁਣੇ ਗਏ ਹਨ, ਅੱਜ ਆਪਣਾ 78 ਵਾਂ ਜਨਮਦਿਨ ਮਨਾ ਰਹੇ ਹਨ। ਅੱਜ ਆਪਣਾ 78 ਵਾਂ ਜਨਮਦਿਨ ਮਨਾ ਰਹੇ ਹਨ। ਜੋ ਬਾਇਡੇਨ ਨੂੰ ਇਹ ਆਪਣਾ ਜਨਮਦਿਨ ਦਿਨ ਹਮੇਸ਼ਾ ਯਾਦ ਰਹੇਗਾ।ਬਾਇਡੇਨ ਅਗਲੇ ਸਾਲ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਅਹੁਦੇ ‘ਤੇ ਕਬਜ਼ ਹੋਣ ਜਾ ਰਹੇ ਹਨ।

ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਸ਼ੁੱਕਰਵਾਰ ਨੂੰ 78 ਸਾਲ ਦੇ ਹੋ ਗਏ ਹਨ। ਇਸ ਤੋਂ ਪਹਿਲਾਂ ਸਭ ਤੋਂ ਉਮਰਦਰਾਜ਼ ਰਾਸ਼ਟਰਪਤੀ ਰੋਨਾਲਡ ਰੀਗਨ ਸਨ। ਜਦੋਂ ਉਨ੍ਹਾਂ ਨੇ 1989 ਵਿੱਚ ਰਾਸ਼ਟਰਪਤੀ ਅਹੁਦਾ ਛੱਡਿਆ ਸੀ, ਉਹ 77 ਸਾਲਾਂ ਅਤੇ 349 ਦਿਨ ਦੇ ਸਨ। ਬਾਇਡੇਨ ਇਹ ਭਰੋਸਾ ਦਿਵਾਉਣ ਲਈ ਉਤਸੁਕ ਹੋਣਗੇ ਕਿ ਉਨ੍ਹਾਂ ਨੂੰ ਸੇਵਾ ਪ੍ਰਤੀ ਜਨੂੰਨ ਹੈ। ਮੌਜੂਦਾ ਰਾਸ਼ਟਰਪਤੀ, ਡੋਨਾਲਡ ਟਰੰਪ ਬਾਇਡੇਨ ਤੋਂ 4 ਸਾਲ ਛੋਟੇ ਹਨ।

More News

NRI Post
..
NRI Post
..
NRI Post
..