ਭਾਜਪਾ ਨੂੰ ਲੱਗਾ ਵੱਡਾ ਝੱਟਕਾ , ਜ਼ਿਲ੍ਹੇ ਦੇ ਉੱਪ ਪ੍ਰਧਾਨ ਨੇ ਦਿੱਤਾ ਅਸਤੀਫ਼ਾ

by simranofficial

ਪੰਜਾਬ (ਐਨ. ਆਰ .ਆਈ ):- ਸੰਗਰੂਰ ਚ ਭਾਜਪਾ ਨੂੰ ਵੱਡਾ ਝੱਟਕਾ ਲੱਗਾ ਹੈ ,ਜ਼ਿਲ੍ਹੇ ਦੇ ਉੱਪ ਪ੍ਰਧਾਨ ਐਡਵੋਕੇਟ ਮਨਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੀ ਪਾਰਟੀ ਕਿਸਾਨਾਂ ਬਾਰੇ ਨਹੀਂ ਸੋਚਦੀ , ਮੈਂ ਉਸ ਨਾਲ ਨਹੀਂ ਰਹਿ ਸਕਦਾ |

ਉਨ੍ਹਾਂ ਦਾ ਇਸ ਮੌਕੇ ਤੇ ਇਹ ਵੀ ਸਾਫ਼ ਕਹਿਣਾ ਸੀ ਕਿ ਉਹ ਪਹਿਲਾਂ ਹੀ ਅਸਤੀਫ਼ਾ ਦੇਣਾ ਚਾਹੁੰਦੇ ਸਨ, ਪਰ ਉਸ ਵੇਲ਼ੇ ਉਨ੍ਹਾਂ ਨੂੰ ਪੰਜਾਬ ਪ੍ਰਧਾਨ ਨੇ ਰੋਕ ਲਿਆ ਸੀ ,ਉਨ੍ਹਾਂ ਦਾ ਕਹਿਣਾ ਸੀ ਕਿ 29 ਅਕਤੂਬਰ ਨੂੰ ਸੱਭ ਠੀਕ ਹੋ ਜਾਵੇਗਾ , ਪਰ ਹੋਇਆ ਉਲਟਾ ਪ੍ਰਦੂਸ਼ਣ , ਧੂਏ ਤੇ ਜੁਰਮਾਨਾ ਲਗਾ ਦਿੱਤਾ ਗਿਆ |

More News

NRI Post
..
NRI Post
..
NRI Post
..