BIG BREAKING : ਪੰਜਾਬ ‘ਚ ਲੱਗਾ NIGHT CURFEW, ਸਕੂਲ-ਕਾਲਜ ਬੰਦ

by jaskamal

ਪੰਜਾਬ ਸਰਕਾਰ ਨੇ ਕੋਰੋਨਨਾ ਦੇ ਵੱਧ ਰਹੇ ਕੇਸਾਂ ਦੇ ਮੱਧੇਨਜ਼ਰ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਸੂਬੇ ਵਿਚ ਸਕੂਲਾਂ ਤੇ ਕਾਲਜਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਸੂਬੇ 'ਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਨ੍ਹਾਈਟ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪਠਾਨਕੋਟ ਦੇ ਡੀਸੀ ਨੇ ਮੰਗਲਵਾਰ ਤੋਂ ਪਠਾਨਕੋਟ 'ਚ ਚੌਥੀ ਜਮਾਤ ਤਕ ਦੇ ਸਾਰੇ ਨਿੱਦੀ ਤੇ ਸਰਕਾਰੀ ਸਕੂਲ ਤੇ ਆਂਗਣਵਾੜੀ ਕੇਂਦਰ 14 ਜਨਵਰੀ ਤਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜੋ ਅੱਜ ਤੋਂ ਲਾਗੂ ਹੋ ਗਏ ਹਨ।


More News

NRI Post
..
NRI Post
..
NRI Post
..