ਵੱਡੀ ਖਬਰ : ਭਿਆਨਕ ਸੜਕ ਹਾਦਸੇ ਦੌਰਾਨ 27 ਲੋਕਾਂ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੀਨ ਤੋਂ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ। ਜਿਥੇ ਇਕ ਐਕਸਪ੍ਰੈਸ ਵੇਅ ਤੇ ਇਕ ਬੱਸ ਪਲਟ ਗਈ ਹੈ। ਇਸ ਹਾਦਸੇ ਦੌਰਾਨ 27 ਲੋਕਾਂ ਦੀ ਮੌਤ ਹੋ ਗਈ ਹੈ ਤੇ 20 ਤੋਂ ਵੱਧ ਤੋਂ ਲੋਕ ਜਖ਼ਮੀ ਹੋ ਗਏ ਹਨ। ਪੁਲਿਸ ਨੇ ਦੱਸਿਆ ਕਿ ਹਾਦਸਾ ਸਸਰੇ ਰਾਜਧਾਨੀ ਗੁਆਯਾਗ ਸ਼ਹਿਰ ਵਿੱਚ ਸਥਿਤ ਸੈਂਡੂ ਕਾਊਂਟੀ ਵਿੱਚ ਹੋਇਆ ਹੈ। ਇਸ ਬੱਸ ਵਿੱਚ ਕਰੀਬ 47 ਲੋਕ ਸਵਾਰ ਸੀ। ਫਿਲਹਾਲ ਜਖਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ।