ਵੱਡੀ ਖ਼ਬਰ : ਅਤੀਕ ਅਹਿਮਦ ਦੇ ਪੁੱਤ ਦਾ ਹੋਇਆ ਐਨਕਾਊਂਟਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਾਂਸੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਉਮੇਸ਼ ਪਾਲ ਕਤਲ ਮਾਮਲੇ ਦੇ ਮੁੱਖ ਦੋਸ਼ੀ ਅਸਦ ਦਾ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਦੋਸ਼ੀ ਅਸਦ ਝਾਂਸੀ ਦੇ ਕੋਲ ਪੁਲਿਸ ਨਾਲ ਮੁੱਠਭੇੜ ਦੌਰਾਨ ਮਾਰਿਆ ਗਿਆ। ਅਤੀਕ ਦਾ ਤੀਜਾ ਪੁੱਤ ਅਸਦ ਉਮੇਸ਼ ਪਾਲ ਦੇ ਕਾਤਲਾਂ ਦੀ ਅਗਵਾਈ ਕਰ ਰਿਹਾ ਸੀ। ਪੁਲਿਸ ਵਲੋਂ ਅਸਦ ਲਈ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ, ਉੱਥੇ ਹੀ ਅਸਦ ਕੋਲੋਂ ਵਿਦੇਸ਼ੀ ਹਥਿਆਰ ਵੀ ਪੁਲਿਸ ਨੂੰ ਮਿਲੇ ਹਨ ਅਸਦ ਦੀ ਸੂਚਨਾ ਦੇ ਵਾਲੇ ਲਈ 5 ਲੱਖ ਰੁਪਏ ਦਾ ਨਾਮ ਵੀ ਰੱਖਿਆ ਗਿਆ ਸੀ। ਪੁਲਿਸ ਨੇ ਦੋਸ਼ੀ ਅਸਦ ਦੇ ਨਾਲ ਇੱਕ ਹੋਰ ਸ਼ੂਟਰ ਗੁਲਾਮ ਦਾ ਐਨਕਾਊਂਟਰ ਕੀਤਾ ਹੈ ।

More News

NRI Post
..
NRI Post
..
NRI Post
..