ਵੱਡੀ ਖ਼ਬਰ : CM ਮਾਨ ਨੇ ਸਾਬਕਾ CM ਚੰਨੀ ਨੂੰ ਕੀਤਾ ਚੈਂਲੇਂਜ, ਕਿਹਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ CM ਚਰਨਜੀਤ ਸਿੰਘ ਚੰਨੀ ਨੂੰ ਚੈਂਲੇਂਜ ਕੀਤਾ ਹੈ। CM ਮਾਨ ਨੇ ਟਵੀਟ ਕਰਦੇ ਕਿਹਾ ਕਿ 31 ਮਈ ਤੋਂ ਬਾਅਦ ਉਨ੍ਹਾਂ ਖਿਡਾਰੀਆਂ ਦਾ ਜਨਤਕ ਕਰ ਦਿੱਤਾ ਜਾਵੇਗਾ,ਜਿਨ੍ਹਾਂ ਕੋਲੋਂ ਰਿਸ਼ਵਤ ਲਈ ਗਈ ਹੈ। CM ਮਾਨ ਨੇ ਪੋਸਟ ਸਾਂਝੀ ਕਰਦੇ ਕਿਹਾ ਕਿ ਮਾਨਯੋਗ ਚਰਨਜੀਤ ਚੰਨੀ ਜੀ ਆਦਰ ਸਹਿਤ ਤੁਹਾਨੂੰ 31 ਮਈ 2 ਵਜੇ ਤੱਕ ਆਪਣੇ ਭਤੀਜੇ ਵੱਲੋ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ…..ਨਹੀ ਤਾਂ ਫਿਰ ਮੈ ਫੋਟੋਆਂ…ਨਾਮ ਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਝ ਸਾਹਮਣੇ ਰੱਖਾਂਗਾ ।

https://twitter.com/BhagwantMann/status/1661652058431451136?ref_src=twsrc%5Etfw%7Ctwcamp%5Etweetembed%7Ctwterm%5E1661652058431451136%7Ctwgr%5E29cf80817d47d476077a16ddf76e7c006187a5d2%7Ctwcon%5Es1_c10&ref_url=https%3A%2F%2Fwww.punjabijagran.com%2Fpunjab%2Fchandigarh-cm-bhagwant-mann-big-challenge-to-former-cm-charanjit-singh-channi-ultimatum-given-till-may31-9234986.html