ਜੰਮੂ ਏਅਰਪੋਰਟ ਨੂੰ ਲੈ ਕੇ ਵੱਡੀ ਖ਼ਬਰ

by vikramsehajpal

ਜੰਮੂ ਰਾਏਪੁਰ ਸਟਵਾਰੀ (ਦੇਵ ਇੰਦਰਜੀਤ) :ਕੋਰੋਨਾ ਵਾਇਰਸ ਨੂੰ ਨਜ਼ਰ ਰੱਖਦੇ ਜੰਮੂ ਹਵਾਈ ਅੱਡਾ ਪੰਦਰਾਂ ਦਿਨਾਂ ਲਈ 5 ਮਾਰਚ ਤੋਂ ਬੰਦ ਰਹੇਗਾ। ਜਿਸਨੂੰ ਨਜ਼ਰ ਰੱਖਦਿਆਂ ਸਾਰੀਆਂ ਕੰਪਨੀਆਂ ਨੇ ਆਪਣੀ ਫਲਾਈਟ ਬੁਕਿੰਗ ਬੰਦ ਕਰ ਦਿੱਤੀ। ਜੋ ਕਿ ਅਗਲੇ ਨਿਰਦੇਸ਼ਾਂ ਤਕ ਬੰਦ ਰਹੇਗੀ।

More News

NRI Post
..
NRI Post
..
NRI Post
..