ਵੱਡੀ ਖ਼ਬਰ : ਸਰਕਾਰੀ ਰਿਹਾਇਸ਼ ਦੇ ਬਾਹਰ ਜ਼ਬਰਦਸਤ ਧਮਾਕਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਫਗਾਨਿਸਤਾਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬਲਖ ਸੂਬੇ ਵਿੱਚ ਸਰਕਾਰੀ ਰਿਹਾਇਸ਼ ਦੇ ਬਾਹਰ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ ਦੌਰਾਨ ਤਾਲਿਬਾਨ ਦੇ ਗਵਰਨਰ ਮੁਹਮੰਦ ਦਾਊਦ ਮੁਜ਼ਮਿੱਲ ਦੀ ਮੌਤ ਹੋ ਗਈ। ਪੁਲਿਸ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਅੱਜ ਬਲਖ ਦੇ ਗਰਵਨਰ ਮੁਹਮੰਦ ਦਾਊਦ ਮੁਜ਼ਮਿੱਲ ਸਮੇਤ 3 ਲੋਕ ਜ਼ਬਰਦਸਤ ਧਮਾਕੇ ਦੌਰਾਨ ਮਾਰੇ ਗਏ ।ਇਹ ਧਮਾਕਾ ਤਾਲਿਬਾਨ ਦੇ ਗਵਰਨਰ ਦਦਫ਼ਤਰ ਕੋਲ ਹੋਇਆ ਸੀ ,ਹਾਲਾਂਕਿ ਇਸ ਧਮਾਕੇ ਦੀ ਹਾਲੇ ਕਿਸੇ ਵੀ ਸੰਗਠਨ ਨੇ ਜਿੰਮੇਵਾਰੀ ਨਹੀ ਲਈ ਹੈ ।

More News

NRI Post
..
NRI Post
..
NRI Post
..