ਵੱਡੀ ਖ਼ਬਰ : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ 2 ਸਾਥੀਆਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੈਂਗਸਟਰਾਂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ , ਜੋ ਵਿਦੇਸ਼ਾ ਤੋਂ ਗੈਂਗ ਨੂੰ ਚਲਾ ਰਹੇ ਹਨ। ਦੱਸਿਆ ਜਾ ਰਿਹਾ ਵਿਕਰਮ ਬਰਾੜ 'ਤੇ ਅਦਾਕਾਰਾ ਸਲਮਾਨ ਖਾਨ ਦੇ ਪਿਤਾ ਸ੍ਲਿਮ ਖਾਨ ਨੂੰ ਧਮਕੀ ਭੇਜ ਦੇ ਦੋਸ਼ ਹਨ । ਮੁੰਬਈ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਸੌਰਭ ਮਹਾਕਾਲ ਨੇ ਪੁਲਿਸ ਦੀ ਜਾਂਚ ਦੌਰਾਨ ਵਿਕਰਮ ਬਰਾੜ ਤੇ ਉਸ ਦੇ 3 ਸਾਥੀਆਂ ਦਾ ਨਾਮ ਲਿਆ ਸੀ , ਉੱਥੇ ਹੀ ਗੈਂਗਸਟਰ ਵਿਰਕਮ 'ਤੇ ਰਾਜਸਥਾਨ,ਪੰਜਾਬ, ਦਿੱਲੀ ਸਮੇਤ ਹੋਰ ਵੀ ਹਿੱਸਿਆਂ 'ਚ ਮਾਮਲੇ ਦਰਜ਼ ਹਨ। ਇਹ ਗੈਂਗਸਟਰ ਵਿਦੇਸ਼ 'ਚ ਬੈਠ ਕੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ। ਦੂਜਾ ਗੈਂਗਸਟਰ ਕਪਿਲ ਖ਼ਿਲਾਫ਼ ਭਾਰਤੀ ਜਾਂਚ ਏਜੰਸੀ ਦੀ ਰਿਪੋਰਟ ਦੀ ਮੰਗ ਤੇ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਜਿਸ 'ਚ ਕਿਹਾ ਗਿਆ ਕਿ ਇਹ ਗੈਂਗਸਟਰ ਹੁਣ ਏਅਰਪੋਰਟ ਰਾਹੀਂ ਯਾਤਰਾ ਨਹੀ ਕਰ ਸਕਦਾ ਹੈ ,ਇਸ ਗੈਂਗਸਟਰ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ਼ ਹਨ ।

More News

NRI Post
..
NRI Post
..
NRI Post
..