ਵੱਡੀ ਖ਼ਬਰ : ਸੋਨੀਆ ਗਾਂਧੀ ਸਿਆਸਤ ਤੋਂ ਜਲਦ ਲੈ ਸਕਦੀ ਹੈ ਸੰਨਿਆਸ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸ ਨੇਤਾ ਸੋਨੀਆ ਗਾਂਧੀ ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਇਸ਼ਾਰਾ ਦਿੱਤਾ ਹੈ। ਦੱਸ ਦਈਏ ਕਿ ਰਾਏਪੁਰ 'ਚ ਪਾਰਟੀ ਦੇ ਪਲੇਨਰੀ ਸੈਸ਼ਨ 'ਚ ਸੋਨੀਆ ਗਾਂਧੀ ਨੇ ਕਿਹਾ ਕਿ ਉਨ੍ਹਾਂ ਦਾ ਸਿਆਸੀ ਸਫ਼ਰ ਭਾਰਤ ਜੋੜੋ ਯਾਤਰਾ ਨਾਲ ਖ਼ਤਮ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ 2004 ਤੇ 2009 'ਚ ਸਾਡੀਆਂ ਜਿੱਤਾਂ ਦੇ ਨਾਲ ਡਾ. ਮਨਮੋਹਨ ਸਿੰਘ ਦੀ ਯੋਗ ਅਗਵਾਈ ਨੇ ਮੈਨੂੰ ਸੰਤੁਸ਼ਟੀ ਦਿੱਤੀ ।ਉਨ੍ਹਾਂ ਨੇ ਕਿਹਾ ਇਸ ਯਾਤਰਾ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਲੋਕ ਸਹਿਣਸ਼ੀਲਤਾ ਤੇ ਸਮਾਨਤਾ ਚਾਹੁੰਦੇ ਹਨ । ਕਾਂਗਰਸ ਨੇ ਦੇਸ਼ 'ਚ ਲੋਕਤੰਤਰ ਨੂੰ ਮਜ਼ਬੂਤ ਕੀਤਾ ਹੈ ।

More News

NRI Post
..
NRI Post
..
NRI Post
..