ਵੱਡੀ ਖ਼ਬਰ : ਸਾਬਕਾ ਮੰਤਰੀ ਆਸ਼ੂ ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਜੱਜ ਨੇ ਕੀਤਾ ਇਨਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਸਾਬਕਾ ਮੰਤਰੀ ਭਾਰਤ ਆਸ਼ੂ ਖ਼ਿਲਾਫ਼ ਹਜਾਰਾਂ ਦੇ ਟੈਂਡਰ ਘਪਲੇ ਨੂੰ ਲੈ ਕੇ ਵਿਲੀਲੈਂਸ ਨੇ ਮਾਮਲਾ ਦਰਜ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਇਸ ਰਾਜਮੋਹਨ ਸਿੰਘ ਨੇ ਰੱਦ ਕਰਨ ਦੀ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਇਹ ਪਟੀਸ਼ਨ ਦੁਬਾਰਾ ਚੀਫ ਜਸਟਿਸ ਕੋਲ ਭੇਜੀ ਜਾਵੇਗੀ। ਇਸ ਪਟੀਸ਼ਨ ਤੇ ਮੁੜ ਸੁਣਵਾਈ ਲਈ ਕਿਸੇ ਹੋਰ ਅਦਾਲਤ ਵਿੱਚ ਭੇਜਿਆ ਜਾਵੇਗਾ ।

More News

NRI Post
..
NRI Post
..
NRI Post
..