ਵੱਡੀ ਖ਼ਬਰ : ਜ਼ਿਮਨੀ ਚੋਣ ਦੀ ਗਿਣਤੀ ਵਿਚਾਲੇ ਹੋਇਆ ਵਿਵਾਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਜ਼ਿਮਨੀ ਚੋਣ ਦੇ ਨਤੀਜ਼ੇ ਅੱਜ ਐਲਾਨੇ ਜਾ ਰਹੇ ਹਨ, ਉਥੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਤੇ ਕਾਂਗਰਸ ਵਿਚਾਲੇ ਟੱਕਰ ਦੇਖਣ ਨੂੰ ਮਿਲ ਰਹੀ ਹੈ । ਜਾਣਕਾਰੀ ਅਨੁਸਾਰ ਵੋਟਾਂ ਦੋ ਗਿਣਤੀ ਵਿਚਾਲੇ ਹੁਣ ਕਾਊਂਟਿੰਗ ਸੈਂਟਰ ਵਿੱਚ ਵਿਧਾਇਕ ਕੋਟਲੀ ਵਲੋਂ ਅੰਦਰ ਜਾਣ ਨੂੰ ਲੈ ਕੇ ਵਿਵਾਦ ਕੀਤਾ ਗਿਆ । ਫਿਲਹਾਲ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਸਥਿਤੀ ਨੂੰ ਸੰਭਾਲ ਲਈ ਗਿਆ ਹੈ ।ਦੱਸਣਯੋਗ ਹੈ ਕਿ 10 ਮਈ ਨੂੰ ਹੋਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ ।ਅੱਜ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਵੋਟਾਂ ਦੀ ਗਿਣਤੀ 8 ਵਜੇ ਦੇ ਕਰੀਬ ਡਾਇਰੈਕਟਰ ਲੈਂਡ ਰਿਕਾਰਡ ਦਫਤਰ ਤੇ ਸਪੋਰਟਸ ਕਾਲਜ ਕਪੂਰਥਲਾ ਵਿਖੇ ਹੋ ਰਹੀ ਹੈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ 14 ਟੇਬਲ ਲਗਾਏ ਗਏ ਹਨ ।

ਹੁਣ ਤੱਕ ਦਾ ਕੁੱਲ ਰੁਝਾਨ
ਸੁਸ਼ੀਲ ਰਿੰਕੂ :49807
ਸੁਖਵਿੰਦਰ ਸਿੰਘ :22352
ਕਰਮਜੀਤ ਚੋਧਰੀ :45304
ਇੰਦਰ ਇਕਬਾਲ : 29244

More News

NRI Post
..
NRI Post
..
NRI Post
..