ਵੱਡੀ ਕਾਰਵਾਈ: ਨਾਜਾਇਜ਼ ਮਾਈਨਿੰਗ ਨੂੰ ਲੈ ਕੇ 10 ਟਰੱਕ ਜ਼ਬਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਠਾਨਕੋਟ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਮਾਈਨਿੰਗ ਮਾਫੀਆ ਵਲੋਂ ਨਾਜਾਇਜ਼ ਢੰਗ ਨਾਲ ਪਠਾਨਕੋਟ ਚੋ ਰੇਤਾ- ਬਜਰੀ ਦੇ ਭਰੇ ਟੱਕਰ ਨੂੰ ਹਿਮਾਚਲ ਤੋਂ ਪੰਜਾਬ ਲਿਆਂਦਾ ਜਾ ਰਿਹਾ ਸੀ। ਇਸ 'ਤੇ ਵੱਡੀ ਕਾਰਵਾਈ ਕਰਦੇ ਹੋਏ DC ਪਠਾਨਕੋਟ ਹਰਬੀਰ ਸਿੰਘ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਹੀ ਅਧਿਕਾਰੀਆਂ ਨੇ ਰੇਤ ਬੱਜਰੀ ਨਾਲ ਭਰੇ 10 ਟਰੱਕ ਜ਼ਬਤ ਕੀਤੇ ਹਨ।

ਇਸ ਮਾਮਲੇ ਵਲੋਂ ਆਪਣੀ ਟੀਮ ਨਾਲ ਕੀਤਾ ਜਾ ਰਿਹਾ ਸੀ ਨੂੰ ਲੈ ਕੇ 8 ਵਿਕਅਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੱਸ ਦਈਏ ਕਿ ਸਭ ਤੋਂ ਪਹਿਲਾ ਸਰਨਾ ਦੇ ਨਜਦੀਕ ਇਕ ਟਰੱਕ ਪਾਸ ਹੋਇਆ ਸੀ। ਜਿਸ ਦਾ ਪਿੱਛਾ DC ਹਰਬੀਰ ਸਿੰਘ ਟਰੱਕ ਚਾਲਕ ਨੇਹੂਟਰ ਵਾਲੀ ਗੱਡੀ ਨੂੰ ਵੇਖ ਕੇ ਹੋਰ ਵੀ ਤੇਜ਼ ਕਰ ਲਿਆ ਸੀ। ਇਸ ਢੋਟਾਂ ਹੀ ਟਰੱਕ ਚਾਲਕ ਨੇ DC ਦੀ ਗੱਡੀ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਜਦੋ ਟਰੱਕ ਨੂੰ ਕਿਸੇ ਤਰਾਂ ਰੋਕਿਆ ਗਿਆ ਤਾਂ ਚਾਲਕ ਵਲੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਗਈ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।