ਮਹਿੰਗਾਈ ਤੋਂ ਲੋਕਾਂ ਨੂੰ ਵੱਡੀ ਰਾਹਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਆਜ਼ , ਟਮਾਟਰ ਦੀਆ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਪਿਛਲੇ ਮਹੀਨੇ ਅਨੁਸਾਰ 29 ਪ੍ਰਤੀਸ਼ਤ ਦੀ ਗਿਰਾਵਟ ਹੋਈ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਕਿਹਾ ਕਿ ਬਾਰਿਸ਼ ਕਾਰਨ ਮੰਡੀਆਂ 'ਚ ਆਮਦ ਵੱਧ ਗਈ ਹੈ। ਪਿਆਜ਼ ਦੀ ਕੀਮਤਾਂ 9 ਫੀਸਦੀ ਘੱਟ ਗਈ ਹੈ। ਕੀਮਤਾਂ 'ਚ ਇਹ ਗਿਰਾਵਟ ਨਵੀ ਫਸਲ ਦੀ ਤਿਆਰੀ ਕਾਰਨ ਆਈ ਹੈ । ਜਿਕਰਯੋਗ ਹੈ ਕਿ ਮਹਿੰਗਾਈ ਕਾਰਨ ਲੋਕਾਂ ਨੂੰ ਕਾਫੀ ਮੁਸੀਬਤ ਦਾ ਸਾਮਣਾ ਕਰਨਾ ਪਾ ਰਿਹਾ ਸੀ। ਪੈਟਰੋਲ - ਡੀਜ਼ਲ, ਸਿਕੰਡਰ ਦੀ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ।