Bigg Boss 13: ਰਸ਼ਮੀ ‘ਤੇ ਮਾਹਿਰਾ ਦੀ ਖਾਣੇ ਲਈ ਲੜਾਈ

by

ਮੀਡੀਆ ਡੈਸਕ: ਬਿਗ ਬੌਸ ਚ ਖਾਣੇ ਨੂੰ ਲੈ ਕੇ ਲੜਾਈ ਭੜਕੀ! ਇਹ ਪਰਿਵਾਰ ਵਾਲੇ ਸਮੇਂ ਸਿਰ ਆਪਣੀ ਡਿਊਟੀ ਕਦੋਂ ਨਿਭਾਉਣਗੇ? ਅੱਜ ਬਿੱਗ ਬੌਸ 13 ਦੇ ਸਭ ਤੋਂ ਚਰਚਾ 'ਚ ਰਹਿਣ ਵਾਲੇ ਕੰਟੈਸਟੈਂਟ ਖਾਣੇ ਦੇ ਪਿੱਛੇ ਲੜਦੇ ਹੋਏ ਨਜ਼ਰ ਆਉ ਗਏ। ਅਰਹਾਂ ਦੇ ਘਰੋਂ ਬਾਹਰ ਜਾਨ ਪਿੱਛੋਂ ਰਸ਼ਮੀ ਆਪਣਾ ਗੁੱਸਾ ਸਿਧਾਰਥ ਉੱਤੇ ਕੱਢਣਾ ਚਾਹੰਦੀ ਸੀ ਪਰ ਉਸ ਦੇ ਗੁੱਸੇ ਦੀ ਸ਼ਿਕਾਰ ਹੋਇ ਮਾਹਿਰਾਂ ਅਤੇ ਸ਼ਹਿਨਾਜ਼ ਗਿੱਲ।

ਜਿਥੇ ਅੱਜ ਰਸ਼ਮੀ ਤੇ ਮਾਹਿਰਾਂ ਖਾਣੇ ਦੇ ਲਈ ਲੜ ਰਹੀ ਹੈ। ਓਥੇ ਹੀ ਪਾਰਸ ਨੇ ਕਿਹਾ ਕੇ ਸਬ ਲਈ ਅੱਜ ਤੋਂ ਘਰ ਵਿਚ ਬਸ 2 ਪਰਾਂਠੇ ਬਣਾਏ ਜਾਨ ਗਏ। ਜਿਸਤੋ ਬਾਦ ਵਿਸ਼ਾਲ ਗੁੱਸੇ ਵਿਚ ਆ ਕੇ ਕਹਿੰਦੇ ਨੇ ਕੇ ਮੈਂ ਭਾਂਡੇ ਨਹੀਂ ਧੋਵਾਂਗਾ। ਇਸ ਤੋਂ ਬਾਦ ਘਰ ਵਿਚ ਸ਼ੁਰੂ ਹੁੰਦੀ ਹੈ ਇਕ ਹੋਰ ਵੱਡੀ ਜੰਗ ਦੇਖੋ ਵੀਡੀਓ..

 ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।