Chandigarh ਮੇਅਰ ਦੇ ਅਹੁਦੇ ‘ਤੇ BJP ਨੇ ਮਾਰੀ ਬਾਜ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਮੇਅਰ ਦੇ ਅਹੁਦੇ 'ਤੇ bjp ਨੇ ਬਾਜ਼ੀ ਮਾਰੀ ਹੈ। ਦੱਸਿਆ ਜਾ ਰਿਹਾ ਭਾਜਪਾ ਦੇ ਅਨੂਪ ਗੁਪਤਾ ਨੂੰ ਨਵਾਂ ਮੇਅਰ ਬਣਾ ਦਿੱਤਾ ਗਿਆ । ਮੇਅਰ ਚੋਣਾਂ ਦੌਰਾਨ ਕੁੱਲ 29 ਵੋਟਾਂ ਪਈਆਂ। ਜਿਸ 'ਚ ਭਾਜਪਾ ਦੇ 14 ਕੌਂਸਲਰ ਸੀ ਜਦਕਿ ਆਪ ਪਾਰਟੀ ਦੇ ਵੀ 4 ਕੌਂਸਲਰ ਸੀ ਪਰ ਸੰਸਦ ਮੈਬਰ ਕਿਰਨ ਖੇਹ ਦੀ ਵੋਟ ਭਾਜਪਾ ਨੂੰ ਮਿਲੀ। ਜਿਸ ਕਾਰਨ ਭਾਜਪਾ ਦੇ ਅਨੂਪ ਗੁਪਤਾ ਮੇਅਰ ਬਣ ਗਏ । ਚੋਣਾਂ ਦੌਰਾਨ ਕਿਸੇ ਤਰਾਂ ਦੀ ਕੋਈ ਕ੍ਰਾਸ ਵੋਟਿੰਗ ਨਹੀ ਹੋਈ। ਦੱਸ ਦਈਏ ਕਿ ਅਨੂਪ ਨੇ ਆਪ ਪਾਰਟੀ ਨੂੰ ਜਸਬੀਰ ਸਿੰਘ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ ।bjp ਦੇ ਕੰਵਰ ਪਾਲ ਰਾਣਾ ਆਮ ਪਾਰਟੀ ਦੇ ਤਰੁਣ ਮਹਿਤਾ ਨੂੰ ਹਰਾ ਕੇ ਸੀਨੀਅਰ ਡਿਪਟੀ ਮੇਅਰ ਬਣੇ ਹਨ ।