ਪਾਕਿਸਤਾਨ – ਕਰਾਚੀ ‘ਚ ਅੱਜ ਹੋਇਆ ਜਬਰਦਸਤ ਧਮਾਕਾ, 3 ਦੀ ਮੌਤ

by vikramsehajpal

ਕਰਾਚੀ (ਐਨ.ਆਰ.ਆਈ. ਮੀਡਿਆ) : ਪਾਕਿਸਤਾਨ ਦੇ ਗੁਲਸ਼ਾਨ-ਏ-ਇਕਬਾਲ ਖੇਤਰ ਵਿੱਚ ਅੱਜ ਧਮਾਕਾ ਹੋਇਆ । ਇਸ ਧਮਾਕੇ ਵਿੱਚ 3 ਲੋਕਾਂ ਦੀ ਮੌਤ ਤੇ 16 ਲੋਕ ਜ਼ਖ਼ਮੀ ਹੋ ਗਏ ਹਨ।

ਦੱਸ ਦਈਏ ਕਿ ਰਿਪੋਰਟਾਂ ਮੁਤਾਬਕ, ਇਹ ਧਮਾਕਾ ਕਰਾਚੀ ਯੂਨੀਵਰਸਿਟੀ ਮਸਕਾਨਾ ਗੇਟ ਦੇ ਸਾਹਮਣੇ ਇੱਕ ਚਾਰ ਮੰਜ਼ਿਲਾ ਇਮਾਰਤ ਵਿੱਚ ਹੋਇਆ।

ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਧਮਾਕੇ ਦੇ ਪ੍ਰਭਾਵ ਨੇੜਲੇ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।

More News

NRI Post
..
NRI Post
..
NRI Post
..