Sonam Bajwa ਨੇ ਕਰਵਾਇਆ Bold Photoshoot, ਦੇਖੋ ਤਸਵੀਰਾਂ

by mediateam

ਵੈੱਬ ਡੈਸਕ (Nri Media) : ਸੋਨਮ ਬਾਜਵਾ ਨੂੰ ਆਪਣੀ ਹੌਟ ਲੁੱਕ ਲਈ ਜਾਣਿਆ ਜਾਂਦਾ ਹੈ ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ ਅਜਿਹੀਆਂ ਸ਼ਾਨਦਾਰ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ ਸਨ ਜੋ ਬਹੁਤ ਵਾਇਰਲ ਹੋਈਆਂ ਸਨ।


ਇੱਕ ਵਾਰ ਫਿਰ ਸੋਨਮ ਬਾਜਵਾ ਨੇ ਕੁਝ ਅਜਿਹੀਆਂ ਫੋਟੋ ਸ਼ੇਅਰ ਕੀਤੀਆਂ ਹਨ ਜੋ ਲਗਾਤਾਰ ਵਾਇਰਲ ਹੋ ਰਹੀਆਂ ਹਨ।


ਜੇ ਗੱਲ ਕਰੀਏ ਇਸ ਫੋਟੋਸ਼ੂਟ ਦੀ ਤਾਂ ਉਹਨਾਂ ਨੇ ਵ੍ਹਾਈਟ ਰੰਗ ਦੀ ਬਿਕਨੀ ਪਾਈ ਹੋਈ ਹੈ ਤੇ ਉਹ ਇਸ ਆਉਟ ਫਿੱਟ ਦੇ ਨਾਲ ਕਹਿਰ ਢਾਅ ਰਹੇ ਹਨ ਉਹਨਾਂ ਦੀਆ ਇਸ ਤਸਵੀਰਾਂ ਨੂੰ ਦਰਸ਼ਕਾਂ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ।


ਉਹਨਾਂ ਦੀਆ ਤਸਵੀਰਾਂ ਨੂੰ ਅਜੇ ਤੱਕ ਦੋ ਲੱਖ ਤੋਂ ਵੱਧ ਲਾਇਕਸ ਮਿਲ ਚੁੱਕੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਕਮੈਂਟਸ ਆ ਚੁੱਕੇ ਹਨ।


ਦਰਜਨ ਦੇ ਨੇੜੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਸੋਨਮ ਬਾਜਵਾ ਦੇ ਹਿੱਸੇ ਜਿੰਨੀਆਂ ਵੀ ਫ਼ਿਲਮਾਂ ਆਈਆਂ ਹਨ, ਸਭ ਫਿਲਮਾਂ ਕਾਫੀ ਫ਼ਿਲਮਾਂ ਹੋਈਆਂ ਹਨ।


More News

NRI Post
..
NRI Post
..
NRI Post
..