ਗੇਂਦਬਾਜ ਜਸਪ੍ਰੀਤ ਬੁਮਰਾਹ T -20 ਵਿਸ਼ਵ ਕੱਪ ਤੋਂ ਹੋਏ ਬਾਹਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤੀ ਗੇਂਦਬਾਜ ਜਸਪ੍ਰੀਤ ਬੁਮਰਾਹ ਦੇ ਸੱਟ ਲੱਗਣ ਕਾਰਨ T -20 ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਹੈ। ਜੋ ਕਿ ਅਗਲੇ ਮਹੀਨੇ ਹੋਣ ਵਾਲੇ ਸੀ. ਸੀ ਟੂਰਨਾਮੈਂਟ ਤੋਂ ਪਹਿਲਾ ਟੀਮ ਲਈ ਵੱਡਾ ਝੱਟਕਾ ਹੈ। ਭਾਰਤੀ ਕ੍ਰਿਕਟ ਅਧਿਕਾਰੀ ਨੇ ਦੱਸਿਆ ਕਿ ਜਸਪ੍ਰੀਤ ਪਿੱਠ ਦੇ ਗੰਭੀਰ ਦਰਦ ਹੋ ਰਹੀ ਸੀ ਤੇ ਉਸ ਨੂੰ ਕੁਝ ਮਹੀਨਿਆਂ ਤੱਕ ਟੀਮ ਤੋਂ ਬਾਹਰ ਹੋਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ T -20 ਵਿਸ਼ਵ ਕੱਪ ਨਹੀ ਖੇਡੇਗਾ ਕਿਉਕਿ ਉਸਦੀ ਪਿੱਠ 'ਚ ਦਰਦ ਹੈ । ਦੱਸ ਦਈਏ ਕਿ ਬੁਮਰਾਹ ਨੇ ਅਸਰਟੇਲੀਆਂ ਖਿਲਾਫ 2 T -20 ਮੈਚ ਕੇਡੇ ਹਨ। ਰਵਿੰਦਰ ਜਡੇਜਾ ਤੋਂ ਬਾਅਦ ਹੁਣ ਬੁਮਰਾਹ ਵਿਸ਼ਵ ਕੱਪ ਤੋਂ ਖੁੰਝਣ ਵਾਲਾ ਖਿਡਾਰੀ ਹੈ ।