Breaking News : ਫ਼ਤਿਹਵੀਰ ਦੇ ਬਚਾਅ ਕਾਰਜ ਵਿੱਚ ਆਈ ਤੇਜ਼ੀ

by mediateam

ਵੈੱਬ ਡੈਸਕ (ਵਿਕਰਮ ਸਹਿਜਪਾਲ) : ਪਿਛਲੇ 5 ਦਿਨਾਂ ਤੋਂ ਬੋਰਵੈੱਲ ਵਿੱਚ ਗਿਰੇ ਫ਼ਤਿਹਵੀਰ ਦੇ ਬਚਾਅ ਕਾਰਜ ਵਿੱਚ ਆਈ ਤੇਜ਼ੀ। ਫ਼ਤਿਹਵੀਰ ਦੀ ਲੋਕੇਸ਼ਨ ਦਾ ਪਤਾ ਲੱਗ ਗਿਆ ਹੈ। ਬੋਰਵੈੱਲ ਵਿੱਚ ਰੇਤ ਡਿੱਗਣ ਕਾਰਨ ਨਹੀਂ ਹੋ ਰਹੀ ਉਸ ਤੱਕ ਪਹੁੰਚ। ਦੱਸ ਦਈਏ ਕਿ ਵੀਰਵਾਰ ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਦੇ ਇੱਕ ਬੋਰਵੈੱਲ ’ਚ ਡਿੱਗੇ ਦੋ ਸਾਲਾਂ ਦੇ ਬੱਚੇ ਫ਼ਤਿਹਵੀਰ ਸਿੰਘ ਨੂੰ ਹੁਣ ਤੱਕ ਬਾਹਰ ਨਹੀਂ ਕੱਢਿਆ ਜਾ ਸਕਿਆ।

More News

NRI Post
..
NRI Post
..
NRI Post
..