Breaking : ਦੇਸ਼ ਨੇ ਗੁਆਇਆ ਇਕ ਹੋਰ Legand

by jaskamal

ਨਿਊਜ਼ ਡੈਸਕ : ਦੇਸ਼ ਨੇ ਇਕ ਹੋਰ ਲੈਜੇਂਡ ਗੁਆ ਦਿੱਤਾ ਹੈ। ਸੰਸਕ੍ਰਿਤ ਦੇ ਮੰਨੇ-ਪ੍ਰਮੰਨੇ ਵਿਦਵਾਨ ਡਾ. ਰਾਮਕਾਂਤ ਸ਼ੁਕਲ ਦਾ 82 ਸਾਲ ਦੀ ਉਮਰ ਵਿਚ ਮੌਤ ਹੋ ਗਈ। ਬੁੱਧਵਾਰ ਨੂੰ ਉਹ ਟ੍ਰੇਨ ਤੋਂ ਝਾਰਖੰਡ 'ਚ ਕਰਵਾਏ ਜਾ ਰਹੇ ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਹਾਲਤ ਖਰਾਬ ਹੋ ਗਈ।

ਅਲੀਗੜ੍ਹ ਸਟੇਸ਼ਨ 'ਤੇ ਟ੍ਰੇਨ ਰੋਕੀ ਗਈ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਸਾਲ 2015 'ਚ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਸੀ।

More News

NRI Post
..
NRI Post
..
NRI Post
..