ਭਾਰਤ-ਪਾਕਿ ਸਰਹੱਦ ਤੋਂ BSF ਨੂੰ ਮਿਲੀ 19.75 ਕਰੋੜ ਰੁਪਏ ਦੀ ਹੈਰੋਇਨ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਭਾਰਤ -ਪਾਕਿ ਸਰਹੱਦ ਤੇ BSF ਵਲੋਂ ਚਲਾਏ ਗਏ ਸਪੈਸ਼ਲ ਸੜਕ ਆਪੇਸ਼ਨ ਦੇ ਤਹਿਤ ਜਵਾਨਾਂ ਨੇ ਹੈਰੋਇਨ ਨਾਲ ਭਰੀਆਂ 2 ਬੋਤਲਾਂ ਬਰਾਮਦ ਕਰਨ ਚ ਸਫ਼ਲਤਾ ਹਾਸਿਲ ਕੀਤੀ ਹੈ। ਬੋਤਲਾਂ ਚ ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਚ ਕੀਮਤ 19 ਕਰੋੜ 75 ਲੱਖ ਰੁਪਏ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਸਰਹੱਦ ਤੇ ਤਾਇਨਾਤ BSF ਦੇ ਜਵਾਨਾਂ ਨੇ 4 ਕਿਲੋ ਹੈਰੋਇਨ ਦੇ ਨਾਲ ਨਾਲ ਇਕ ਚਾਈਨਾ ਮੇਡ ਪਿਸਤੌਲ ਦੇ ਮੈਗਜ਼ੀਨ ਅਤੇ 26 ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੌਏ BSF ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫ਼ਸਰ ਨੇ ਦੱਸਿਆ ਕਿ ਫਿਰੋਜ਼ਪੁਰ ਸੈਕਟਰ ਵਿੱਚ ਫੜੀ ਗਈ ਵੀ ਦਾ ਭਾਰ 3 ਕਿੱਲੋ 950 ਗ੍ਰਾਮ ਹੈ।

More News

NRI Post
..
NRI Post
..
NRI Post
..