ਕੈਨੇਡਾ ਦੀ ਟਰੂਡੋ ਸਰਕਾਰ ਨੇ 12 ਹਜ਼ਾਰ ਤੋਂ ਵੱਧ ਗ਼ੈਰਕਾਨੂੰਨੀ ਪ੍ਰਵਾਸੀ ਵਾਪਿਸ ਭੇਜੇ…!

by vikramsehajpal

ਟੋਰਾਂਟੋ (ਦੇਵ ਇੰਦਰਜੀਤ):ਗੈਰ ਕਾਨੂੰਨੀ ਢੰਗ ਨਾਲ ਕੈਨੇਡਾ ਵਿਚ ਰਹਿ ਰਹੇ ਪ੍ਰਵਾਸੀਆਂ ਵਿਰੁੱਧ ਕਾਰਵਾਈ ਤੇਜ਼ ਕਰਦਿਆਂ ਟਰੂਡੋ ਸਰਕਾਰ ਨੇ ਪਿਛਲੇ ਸਾਲ 12,122 ਜਣਿਆਂ ਨੂੰ ਡਿਪੋਰਟ ਕਰ ਦਿਤਾ। ਇਹ ਅੰਕੜਾ 2019 ਵਿਚ ਡਿਪੋਰਟ ਕੀਤੇ ਪ੍ਰਵਾਸੀਆਂ ਤੋਂ ਤਕਰੀਬਨ ਇਕ ਹਜ਼ਾਰ ਵੱਧ ਬਣਦਾ ਹੈ। ਮਹਾਂਮਾਰੀ ਦੇ ਬਾਵਜੂਦ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫ਼ਸਰਾਂ ਨੇ ਆਪਣੇ ਕੰਮ ਵਿਚ ਖੜੋਤ ਨਹੀਂ ਆਉਣ ਦਿਤੀ ਅਤੇ 2015 ਮਗਰੋਂ ਸਭ ਤੋਂ ਵੱਧ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦਿਤਾ ਗਿਆ।

ਦੱਸਣਯੋਗ ਹੈ ਕੀ ਇਹਨਾਂ ਵਿਚ ਸਬ ਤੋਂ ਵੱਧ ਗਿਣਤੀ ਭਾਰਤ ਦੇ ਪੰਜਾਬੀ ਮੂਲ ਦੇ ਪ੍ਰਵਾਸੀ ਹਨ। ਜਿਸ ਉੱਤੇ ਟਰੂਡੋ ਸਰਕਾਰ ਨੇ ਕਾਰਵਾਈ ਤੇਜ਼ ਕਰਕੇ ਇਹਨਾਂ ਸਬ ਪ੍ਰਵਾਸੀ ਨੂੰ ਆਪਣੇ ਆਪਣੇ ਦੇਸ਼ ਵਾਪਿਸ ਭੇਜ ਦਿਤਾ

More News

NRI Post
..
NRI Post
..
NRI Post
..