ਕੈਨੇਡਾ- ਅਮਰੀਕਾ ਸਮਝੌਤਾ ਜਲਦ ਹੋਵੇਗਾ ਲਾਗੂ, ਜਾਣੋ ਪੂਰੀ ਖ਼ਬਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਤੇ ਕੈਨੇਡਾ ਵਿਚਾਲੇ ਸ਼ਰਨ ਸਮਝਤੇ ਨੂੰ ਲੈ ਕੇ ਸਹਿਮਤੀ ਬਣੀ ਹੈ, ਜੋ ਕੁਝ ਪ੍ਰਵਾਸੀਆਂ ਨੂੰ ਕੈਨੇਡਾ 'ਚ ਸੁਰੱਖਿਆ ਦੀ ਮੰਗ ਕਰਨ ਤੋਂ ਰੋਕ ਦੇਵੇਗਾ। ਦੱਸ ਦਈਏ ਕਿ ਜੋਅ ਬਾਈਡੇਨ ਇਸ ਸਮੇ ਓਟਾਵਾ ਦੇ ਦੌਰੇ 'ਤੇ ਹਨ। ਦੱਸਿਆ ਜਾ ਰਿਹਾ ਨਵਾਂ US - ਕੈਨੇਡਾ ਸਮਝੌਤਾ ਜਲਦੀ ਹੀ ਲਾਗੂ ਹੋ ਸਕਦਾ ਹੈ ।ਅਧਿਕਾਰੀਆਂ ਅਨੁਸਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਜਲਦ ਹੀ ਇਸ ਸਮਝੌਤੇ ਨੂੰ ਲੈ ਕੇ ਬਿਆਨ ਦੇਣਗੇ। ਜ਼ਿਕਰਯੋਗ ਹੈ ਕਿ ਇਹ ਸਮਝੌਤਾ ਇੰਦਰਾਜ ਦੇ ਬੰਦਰਗਾਹਾਂ 'ਤੇ ਪ੍ਰਭਾਵੀ ਹੈ ਤੇ ਪ੍ਰਵੇਸ਼ ਦੇ ਲੈਂਡ ਪੋਰਟ 'ਤੇ ਦਾਖ਼ਲ ਹੋਣ ਵਾਲੇ ਵਿਅਕਤੀ ਦਾਅਵਾ ਕਰਨ ਲਈ ਅਯੋਗ ਹੋ ਸਕਦੇ ਹਨ ਤੇ ਅਮਰੀਕਾ ਵਾਪਸ ਜਾ ਸਕਦੇ ਹਨ।

More News

NRI Post
..
NRI Post
..
NRI Post
..