ਅਮਰੀਕੀ ਹਿਰਾਸਤ ‘ਚ ਕੋਰੋਨਾ ਪਾਜ਼ੇਟਿਵ ਕੈਨੇਡੀਅਨ ਦੀ ਮੌਤ

by mediateam

ਓਟਾਵਾ  (ਐੱਨ.ਆਰ.ਆਈ. ਮੀਡਿਆ) : ਯੂ.ਐੱਸ.ਏ. ਦੇ ਇਮੀਗ੍ਰੇਸ਼ਨ ਵਿਭਾਗ ਦੀ ਹਿਰਾਸਤ 'ਚ ਇਕ ਕੈਨੇਡੀਅਨ ਨਾਗਰਿਕ ਦੀ ਮੌਤ ਹੋ ਗਈ। ਜੇਮਸ ਥਾਮਸ ਹਿੱਲ (72), ਜੋ ਜੁਲਾਈ 'ਚ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਸੀ। ਅਮਰੀਕਾ ਦੇ ਇਮੀਗ੍ਰੇਸ਼ਨ ਤੇ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਦੇ ਇਕ ਪ੍ਰੈੱਸ ਬਿਆਨ 'ਚ ਕਿਹਾ ਗਿਆ ਹੈ ਕਿ ਉੱਤਰੀ ਕੈਰੋਲੀਨਾ 'ਚ ਇਕ ਸੰਸਥਾ ਤੋਂ ਰਿਹਾਅ ਹੋਣ ਤੋਂ ਬਾਅਦ ਹਿੱਲ ਨੂੰ 'ਇਕਾਂਤਵਾਸ ਕੇਂਦਰ 'ਚ ਕੈਦ' ਕੀਤਾ ਗਿਆ ਸੀ।

ਹਿੱਲ ਨੂੰ 15 ਅਪ੍ਰੈਲ ਨੂੰ ਇਮੀਗ੍ਰੇਸ਼ਨ ਕੇਂਦਰ 'ਚ ਲਿਆਂਦਾ ਗਿਆ ਸੀ ਅਤੇ ਜੱਜ ਨੇ ਉਸ ਨੂੰ 12 ਮਈ ਨੂੰ ਯੂ.ਐੱਸ. ਤੋਂ ਬਾਹਰ ਕੱਢਣ ਦਾ ਹੁਕਮ ਦਿੱਤਾ ਸੀ, ਪਰ ਅਮਰੀਕਾ 'ਚ ਕੋਰੋਨਾ ਮਹਾਮਾਰੀ ਕਾਰਨ ਹਾਲਾਤ ਖ਼ਰਾਬ ਹੋ ਗਏ।

More News

NRI Post
..
NRI Post
..
NRI Post
..