ਕੈਨੇਡੀਅਨ ਟਰੱਕ ਡਰਾਈਵਰ 140 ਕਿਲੋ ਸ਼ੱਕੀ ਕੋਕੀਨ ਰੱਖਣ ਦੇ ਦੋਸ਼ ‘ਚ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਦੇ ਸੂਬੇ ਡੈਟਰਾਇਟ ਵਿਚ ਇੱਕ ਸੈਮੀ ਟਰੱਕ ਡਰਾਈਵਰ ਨੂੰ ਡੈਟਰਾਇਟ ਤੋਂ ਕੈਨੇਡਾ ਤੱਕ ਅੰਬੈਸਡਰ ਬ੍ਰਿਜ 'ਤੇ ਕੋਕੀਨ ਦੇ 6 ਡਫਲ ਬੈਗ ਲਿਜਾਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ ਗਿਆ ਹੈ ਡਰਾਈਵਰ ਜਗਰੰਤ ਸਿੰਘ ਗਿੱਲ ਨੇ ਦੱਸਿਆ ਕਿ ਉਹ “ਮੈਰੀਅਨ, ਇੰਡੀਆਨਾ ਸੂਬੇ ਤੋ ਸਟੀਲ ਰੀਲਜ ਦਾ ਲੌਡ ਲੈ ਕੇ ਕੈਨੇਡਾ ਵੱਲ ਆ ਰਿਹਾ ਸੀ। ਸ਼ੱਕ ਪੈਣ 'ਤੇ ਅਧਿਕਾਰੀਆ ਨੇ ਗਿੱਲ ਨੂੰ ਆਪਣੇ ਟਰੱਕ ਨੂੰ ਪਾਰਕ ਕਰਨ ਲਈ ਕਿਹਾ।

ਫਲੈਟਬੈੱਡ ਦੇ ਹੇਠਾਂ ਵਾਲੀ ਸਾਈਡ ਸਟੋਰੇਜ ਕੰਪਾਰਟਮੈਂਟ ਦੀ ਤਲਾਸ਼ੀ ਦੇ ਦੌਰਾਨ ਉਸ ਨੂੰ ਬਾਹਰ ਜਾਣ ਲਈ ਕਿਹਾ। ਤਲਾਸ਼ੀ ਦੌਰਾਨ ਡਫਲ ਬੈਗਾਂ ਦੇ ਅੰਦਰ ਅਧਿਕਾਰੀਆਂ ਨੂੰ ਪਲਾਸਟਿਕ ਨਾਲ ਲਪੇਟਿਆ ਬੰਡਲ ਮਿਲਿਆ, ਜਿਸ 'ਤੇ ਵੱਖ-ਵੱਖ ਲੋਗੋ ਅਤੇ ਨੰਬਰ ਸਨ। ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

More News

NRI Post
..
NRI Post
..
NRI Post
..