ਕੇਂਦਰ ਵੱਲੋਂ ਸਕੂਲਾਂ ਲਈ ਗਾਈਡਲਾਈਨਜ਼ ਜਾਰੀ, ਵਿਦਿਆਰਥੀਆਂ ਨੂੰ ਕੱਪੜਿਆਂ ‘ਚ ਰਾਹਤ

by jaskamal

ਨਿਊਜ਼ ਡੈਸਕ : ਕੇਂਦਰੀ ਸਿੱਖਿਆ ਮੰਤਰਾਲੇ ਨੇ ਸਕੂਲਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਕੂਲ ਪ੍ਰਬੰਧਨ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਸਕੂਲਾਂ ‘ਚ ਯੂਨੀਫਾਰਮ ਮਾਪਦੰਢਾਂ ਵਿਚ ਢਿੱਲ ਦੇਣ ਦਾ ਯਤਨ ਕਰਨ। ਇੰਨੀ ਗਰਮੀ ‘ਚ ਸਕੂਲ ਯੂਨੀਫਾਰਮ ਵਿਚ ਆਉਣਾ ਬੱਚਿਆਂ ਲਈ ਪਰੇਸ਼ਾਨੀ ਬਣ ਸਕਦਾ ਹੈ।

ਵਿਦਿਆਰਥੀਆਂ ਲਈ ਹਲਕੇ ਤੇ ਹਵਾਦਾਰ ਕੱਪੜੇ ਪਹਿਨਣ ਨੂੰ ਮਨਜਰੀ ਦਿੱਤੀ ਜਾ ਸਕਦਾ ਹੈ। ਇਸ ਦੇ ਨਾਲ ਹੀ ਕੇਂਦਰੀ ਸਿੱਖਿਆ ਮੰਤਰਾਲੇ ਨੇ ਸਕੂਲਾਂ ਨੂੰ ਸਮਾਂ-ਸਾਰਨੀ ਵਿਚ ਸੋਧ ਕਰਨ ਦੀ ਵੀ ਸਲਾਹ ਦਿੱਤੀ ਹੈ।

More News

NRI Post
..
NRI Post
..
NRI Post
..