‘ਭਾਰਤ’ ਨੂੰ ਬਿਨਾਂ ਕੋਈ ਕੱਟ ਤੋਂ ਸੈਂਸਰ ਬੋਰਡ ਵੱਲੋਂ ਮਿਲਿਆ ਸਰਟ੍ਰੀਫਿਕੇਟ

by

ਮੁੰਬਈ (ਵਿਕਰਮ ਸਹਿਜਪਾਲ) : ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਇਹ ਫਿਲਮ  'ਭਾਰਤ' ਇਸ ਸਾਲ ਜੂਨ ਮਹੀਨੇ ਰਿਲੀਜ਼ ਹੋਣ ਵਾਲੀ ਹੈ। ਇਨ੍ਹੀਂ ਦਿਨੀਂ 'ਭਾਰਤ' ਦਾ ਪ੍ਰਮੋਸ਼ਨ ਕਾਫੀ ਚਰਚਾ 'ਚ ਹੈ ਅਤੇ ਇਸੇ ਵਿਚਕਾਰ ਫਿਲਮ ਦੇ ਮੇਕਰਸ ਨੂੰ ਸੈਂਸਰ ਬੋਰਡ ਵੱਲੋਂ ਯੂ. ਏ. ਸਰਟ੍ਰੀਫਿਕੇਟ ਮਿਲ ਗਿਆ ਹੈ। 

ਖਾਸ ਗੱਲ ਇਹ ਹੈ ਕਿ ਫਿਲਮ 'ਚ ਕੋਈ ਵੀ ਕੱਟ ਨਹੀਂ ਹੈ। ਸੂਤਰਾਂ ਮੁਤਾਬਕ ਫਿਲਮ ਦੀ ਸੈਂਸਰ ਬੋਰਡ ਨੇ ਕਾਫੀ ਪ੍ਰਸ਼ੰਸਾ ਕੀਤੀ ਹੈ। ਸਲਮਾਨ ਅਤੇ ਕੈਟਰੀਨਾ ਤੋਂ ਇਲਾਵਾ ਇਸ ਫਿਲਮ 'ਚ ਦਿਸ਼ਾ ਪਾਟਨੀ, ਜੈੱਕੀ ਸ਼ਰਾਫ, ਸੁਨੀਲ ਗਰੋਵਰ ਅਤੇ ਤੱਬੂ ਵਰਗੇ ਸਟਾਰਸ ਅਹਿਮ ਕਿਰਦਾਰਾਂ 'ਚ ਹਨ। 'ਭਾਰਤ' ਈਦ ਦੇ ਮੌਕੇ 5 ਜੂਨ 2019 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

More News

NRI Post
..
NRI Post
..
NRI Post
..