‘ ਚਲ ਮੇਰਾ ਪੁੱਤ ‘ ਫਿਲਮ ਦੇਖੀਏ ਜਾਂ ਨਹੀਂ – ਕੀ ਬੋਲੇ ਲੋਕ ?

by mediateam

ਮੀਡੀਆ ਡੈਸਕ ( NRI MEDIA )

ਅਮਰਿੰਦਰ ਗਿੱਲ ਦੀ ਨਵੀਂ ਫਿਲਮ ਚਲ ਮੇਰਾ ਪੁੱਤ ਰਿਲਿਜ਼ ਹੋ ਗਈ ਹੈ , ਇਸ ਫਿਲਮ ਨੂੰ ਲੈ ਕੇ ਲੰਮੇ ਸਮੇ ਤੋਂ ਚਰਚਾ ਚਲ ਰਹੀ ਸੀ ਕਿ ਆਖ਼ਰ ਇਸ ਫਿਲਮ ਵਿਚ ਕਿਹੋ ਜਹੀ ਕਹਾਣੀ ਨੂੰ ਦਿਖਾਈ ਜਾਵੇਗਾ , ਫਿਲਮ ਦੇਖਣ ਤੋਂ ਬਾਅਦ ਇਹ ਸਭ ਸਾਫ ਹੋ ਗਿਆ ਹੈ , ਇਸ ਫਿਲਮ ਵਿਚ ਵਿਦੇਸ਼ ਵਿਚ ਰਹਿੰਦੇ ਪੰਜਾਬੀ ਨੌਜਵਾਨਾਂ ਦੀ ਮਿਹਨਤ ਅਤੇ ਉਨੀਂਦਰੇ ਸੁਪਨਿਆਂ ਨੂੰ ਦਿਖਾਈ ਗਿਆ ਹੈ ਪਰ ਫਿਲਮ ਜਬਰਦਸਤ ਟਵੀਸਟ ਅਤੇ ਹਾਸੇ ਖੇੜਿਆਂ ਨਾਲ ਭਰੀ ਹੋਈ ਹੈ ਜਿਸਨੂੰ ਵੇਖਣ ਲਈ ਤੁਹਾਨੂੰ ਆਪਣੇ ਨਜਦੀਕੀ ਸਿਨੇਮਾਘਰਾਂ ਵਿੱਚ ਜਾਣ ਪਵੇਗਾ |


ਦੇਖੋ ਇਸ ਫਿਲਮ ਬਾਰੇ ਕੀ ਬੋਲੇ ਲੋਕ - 

chal mera putt movie review


More News

Vikram Sehajpal
..
Vikram Sehajpal
..
Jagjeet Kaur
..