ਪਾਕਿਸਤਾਨ ਨੂੰ ​​​​​​​ਚੀਨ ਦਾ ਵੱਡਾ ਝੱਟਕਾ, ਲਾਇਆ ਯਾਤਰੀਆਂ ‘ਤੇ ਬੈਨ

by vikramsehajpal

ਕਰਾਚੀ (ਐਨ.ਆਰ.ਆਈ. ਮੀਡਿਆ) - ਚੀਨ ਨੂੰ ਪਾਕਿਸਤਾਨ ਆਪਣਾ ਕਰੀਬੀ ਦੋਸਤ ਮੰਨਦਾ ਰਿਹਾ ਹੈ ਪਰ ਇਸ ਵਾਰ ਕੋਰੋਨਾ ਸੰਕਟ ਵਿਚ ਚੀਨ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਚੀਨ ਨੇ 10 ਪਾਕਿਸਤਾਨੀ ਮੁਸਾਫਿਰਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਪਿੱਛੋਂ ਪਾਕਿਸਤਾਨੀ ਮੁਸਾਫਿਰਾਂ 'ਤੇ ਆਰਜ਼ੀ ਯਾਤਰਾ ਪਾਬੰਦੀ ਲਾ ਦਿੱਤੀ ਹੈ।

ਇਸ ਨਾਲ ਕੁਝ ਸਮੇਂ ਤੱਕ ਪਾਕਿਸਤਾਨੀ ਮੁਸਾਫਿਰ ਚੀਨ ਦੀ ਯਾਤਰਾ ਨਹੀਂ ਕਰ ਸਕਣਗੇ। ਜਿਓ ਨਿਊਜ਼ ਮੁਤਾਬਕ ਚੀਨ ਨੇ 3 ਹਫਤਿਆਂ ਲਈ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ ਦੀਆਂ ਉਡਾਣਾਂ 'ਤੇ ਵੀ ਰੋਕ ਲਾ ਦਿੱਤੀ ਹੈ।

More News

NRI Post
..
NRI Post
..
NRI Post
..