CM ਮਾਨ ਨੇ ਨਿਵੇਸ਼ ਨੂੰ ਲੈ ਕੇ ਚੇਨਈ ਦੇ ਉਦਯੋਗਪਤੀਆਂ ਨਾਲ ਕੀਤੀ ਮੁਲਾਕਾਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੇਨਈ ਦੌਰੇ 'ਤੇ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ CM ਮਾਨ ਨੇ ਕਾਰੋਬਾਰੀਆਂ ਤੋਂ ਪੰਜਾਬ 'ਚ ਨਿਵੇਸ਼ ਕਰਨ ਲਈ ਅਪੀਲ ਕੀਤੀ। CM ਮਾਨ ਨੇ ਕਿਹਾ ਕਿ ਪੰਜਾਬੀ ਬਹੁਤ ਮਿਹਨਤੀ ਹੁੰਦੇ ਹਨ, ਜੇਕਰ ਤੁਸੀਂ ਪੰਜਾਬ ਨਾਲ ਨਿਵੇਸ਼ ਕਰੋ ਗਏ ਤਾਂ ਸਾਨੂੰ ਬਹੁਤ ਖੁਸ਼ੀ ਹੋਵੇਗੀ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਪ੍ਰਮੁੱਖ ਉਦਯੋਗ ਦਲੀਪ ਕੁਮਾਰ ਸਮੇਤ ਹੋਰ ਵੀ ਅਧਿਕਾਰੀ ਸ਼ਾਮਲ ਸੀ। ਦੱਸਿਆ ਜਾ ਰਿਹਾ ਇਸ ਦੌਰਾਨ CM ਮਾਨ ਨੇ ਕਾਰੋਬਾਰੀਆਂ ਨੂੰ ਫ਼ਰਵਰੀ 'ਚ ਹੋਣ ਵਾਲੇ ਇਲਵੇਸਟ ਪੰਜਾਬ ਸੰਮੇਲਨ 'ਚ ਸੱਦਾ ਦਿੱਤਾ ।

More News

NRI Post
..
NRI Post
..
NRI Post
..