ਬਿਹਾਰ ‘ਚ 15 ਮਈ ਤਕ ਮੁਕੰਮਲ ਲਾਕਡਾਊਨ

by vikramsehajpal

ਬਿਹਾਰ (ਦੇਵ ਇੰਦਰਜੀਤ ) : ਕੋਰੋਨਾ ਦੇ ਵੱਧ ਮਾਮਲਿਆਂ ਪੰਜਾਬ,ਮਹਾਰਾਸ਼ਟਰਾ ਦਿੱਲੀ ਬਾਅਦ ਹੁਣ ਬਿਹਾਰ 'ਚ ਤਾਲਾਬੰਦੀ । ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੇ ਟਵਿਟਰ ਹੈਂਡਲ ਤੋਂ ਬਿਹਾਰ ’ਚ 15 ਮਈ ਤਕ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਹੈ।ਬਿਹਾਰ ਤੋਂ ਹੈ ਜਿਥੇ ਕੋਰੋਨਾ ਦੇ ਵਧਦੇ ਮਾਮਲਿਆਂ ਅਤੇ ਹਾਈ ਕੋਰਟ ਦੀ ਸਖਤ ਪ੍ਰਤੀਕਿਰਿਆ ਤੋਂ ਬਾਅਦ ਬਿਹਾਰ ਸਰਕਾਰ ਨੇ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਹੈ। ਇਸਦੇ ਵਿਸਥਾਰ ਦਿਸ਼ਾ ਨਿਰਦੇਸ਼ਾਂ ਅਤੇ ਹੋਰ ਗਤੀਵਿਧੀਆਂ ਦੇ ਸਬੰਧ ਵਿੱਚ, ਅੱਜ ਸੰਕਟ ਪ੍ਰਬੰਧਨ ਸਮੂਹ ਨੂੰ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ ਹੈ।

More News

NRI Post
..
NRI Post
..
NRI Post
..