ਮਹਿਲਾ ਪੱਤਰਕਾਰ ਨਾਲ ਕਾਂਗਰਸ MP ਡਿੰਪਾ ਨੇ INTERVIEW ਦੌਰਾਨ ਕੀਤੀ ਜ਼ਬਰਦਸਤੀ

by vikramsehajpal

ਦਿੱਲੀ (ਐਨ.ਆਰ.ਆਈ. ਮੀਡਿਆ) : ਕਾਂਗਰਸੀ ਐੱਮਪੀ ਜਸਵੀਰ ਸਿੰਘ ਡਿੰਪਾ ਵਲੋਂ ਇੱਕ ਪੱਤਰਕਾਰ ਕੁੜੀ ਨਾਲ ਸ਼ਰਮਨਾਕ ਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਇਸ ਕਾਂਗਰਸੀ ਐੱਮਪੀ ਵਲੋਂ ਪੱਤਰਕਾਰ ਕੁੜੀ ਨਾਲ ਚੱਲਦੀ ਇੰਟਰਵਿਊ 'ਚ ਜਬਰਦਸਤੀ ਕੀਤੀ ਅਤੇ ਉਨ੍ਹਾਂ ਦਾ ਕੈਮਰਾ ਬੰਦ ਕਰ ਕੇ ਫੁਟੇਜ ਡਿਲੀਟ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ।

https://youtu.be/mVOT47sws2E

ਦੱਸਣਯੋਗ ਹੈ ਕਿ ਉਨ੍ਹਾਂ ਨੇ ਪੱਤਰਕਾਰ ਕੁੜੀ 'ਤੇ ਹੱਥ ਚੁੱਕਣ ਦੀ ਕੋਸ਼ਿਸ਼ ਵੀ ਕੀਤੀ। ਉਸ ਵਲੋਂ ਲੜਕੀ ਨੂੰ ਅਪਸ਼ਬਦ ਵੀ ਬੋਲੇ ਗਏ।

More News

NRI Post
..
NRI Post
..
NRI Post
..